(Date : 28/April/2424)

(Date : 28/April/2424)

मान सरकार भाजपा प्रदेश मोर्चे के पदाधिकारी की ज्वाइनिंग के नाम पर पंजाबवासियों को कर रही गुमराह, कुलदीप सिंह शंटी के नाम पर कर रही घटिया और ओछी राजनीति --बृजेश शर्मा | कुर्सी और जनता के पैसों से बनाए बंगले का मोह केजरीवाल के इस्तीफे में सबसे बड़ी बाधा:-सुशील रिंकु | ਥਰਡ ਜੈਂਡਰ ਵੋਟਰ ਸਮਾਜ ਦਾ ਅਹਿਮ ਅੰਗ, ਵੋਟਾਂ ਵਿੱਚ ਸ਼ਮੂਲੀਅਤ ਬਣਾਈ ਜਾਵੇਗੀ ਯਕੀਨੀ- ਐਸ ਡੀ ਐਮ ਸਵਾਤੀ | ਮੋਗਾ ਜ਼ਿਲ੍ਹੇ ਵਿੱਚ ਵੋਟਰ ਪ੍ਰਤੀਸ਼ਤ ਵਧਾਉਣ ਦੇ ਯਤਨਾਂ ਅਧੀਨ ਸਕੂਲਾਂ ਦੇ ਸਟਾਫ਼ ਨਾਲ ਰੂਬਰੂ ਪ੍ਰੋਗਰਾਮ | लायलपुर खालसा कॉलेज फॉर विमेन, जालंधर ने पैरेंट - टीचर मीटिंग का आयोजन किया |

Saanjh Family Mediation Team ਦਾ ਮੈਂਬਰ ਬਨਣ ਸਬੰਧੀ ਇਸ਼ਤਿਹਾਰ






ਜਲੰਧਰ (JJS) - ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਮਾਨਯੋਗ ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਰਜ ਡਵੀਜਨ, ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਮਿਸ਼ਨਰੇਟ ਜਲੰਧਰ ਦੇ ਸੂਝਵਾਨ ਵਸਨੀਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਲ੍ਹੇ ਵਿੱਚ ਮੈਟਰੀਮੋਨੀਅਲ ਘਰੇਲੂ ਝਗੜਿਆਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਕਾਊਂਸਲਿੰਗ ਲਈ Saanjh Family Mediation Teams ਦਾ ਗਠਨ ਕੀਤਾ ਜਾਣਾ ਹੈ। ਜਿਸ ਵਿੱਚ ਸਿਵਲ ਸੋਸਾਇਟੀਜ ਵਿੱਚੋਂ ਘੱਟੋ-ਘੱਟ 3 ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ। Saanjh Family Mediation Team ਵਿੱਚ ਰਿਟਾਇਰਡ ਸਰਕਾਰੀ ਅਫਸਰ, ਅਧਿਆਪਕ, ਡਾਕਟਰ, ਵਕੀਲ, NGO ਮੈਂਬਰ, ਆਦਿ ਵਲੰਟੀਅਰ ਦੇ ਤੌਰ ਤੇ ਸ਼ਾਮਲ ਹੋ ਸਕਦੇ ਹਨ। Saanjh Family Mediation Team ਦਾ ਹਿੱਸਾ ਬਨਣ ਲਈ ਫਾਰਮ ਪੰਜਾਬ ਪੁਲਿਸ ਸਾਂਝ ਦੀ ਵੈਬਸਾਈਟ “http://www.ppsaanjh.in/ ਤੇ ਓਨਲਾਈਨ ਭਰੇ ਜਾਣੇ ਹਨ। Saanjh Family Mediation Team ਦੇ ਮੈਂਬਰ ਬਨਣ ਦੇ ਚਾਹਵਾਨ ਵਿਅਕਤੀ ਮਿਤੀ 15.05.2023 ਤੋਂ ਪਹਿਲਾਂ-ਪਹਿਲਾਂ ਉੱਕਤ ਵੈਬਸਾਈਟ ਦੇ ਹੋਮਪੇਜ ਪਰ ਤੇ ਕਲਿਕ ਕਰਕੇ ਆਪਣੀ ਅਰਜੀ ਭਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਮੋਬਾਈਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। 1. ਇੰਸ. ਗੁਰਦੀਪ ਲਾਲ, ਇੰਚਾਰਜ ਜਿਲ੍ਹਾ ਸਾਂਝ ਕੇਂਦਰ, ਕਮਿਸ਼ਨਰੇਟ ਜਲੰਧਰ ਮੋ. 9592287525 2. ਸੀ. ਸਿਪਾਹੀ ਮਨਜੀਤ ਸਿੰਘ ਡੀ.ਐਸ.ਐਸ.ਟੀ, ਜਿਲ੍ਹਾ ਸਾਂਝ ਕੇਂਦਰ, ਕਮਿਸ਼ਨਰੇਟ ਜਲੰਧਰ 9592951445

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar