(Date : 02/May/2424)

(Date : 02/May/2424)

एच.एम.वी. की बीए ऑनर्स हिन्दी की छात्राओं का शानदार परिणाम | सेंट सोल्जर डिवाइन पब्लिक स्कूल में फ्रेशर पार्टी का आयोजन किया गया | हमसफर यूथ क्लब ने मजदूर दिवस पर मजदूरों को योजनाओं व वोट देने के लिए किया जागरूक | जालंधर लोकसभा के देहात में मज़बूत होती भाजपा,गांव नौगज्जा के सर्कल अध्यक्ष अशोक कुमार सेठ आप पार्टी छोड़ भाजपा में हुए शामिल | डा बी आर अम्बेडकर राष्ट्रीय प्रौद्योगिकी संस्थान, जालन्धर में रक्तदान शिविर |

ਕਮਲ ਵਿਹਾਰ ਵੈੱਲਫੇਅਰ ਸੋਸਾਇਟੀ ਰਜਿਸਟਰਡ ਵੱਲੋਂ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ






ਜਲੰਧਰ (ਅਰੋੜਾ) :- ਕਮਲ ਵਿਹਾਰ ਵੈੱਲਫੇਅਰ ਸੋਸਾਇਟੀ ਰਜਿਸਟਰਡ ਵੱਲੋਂ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਦੇ ਪ੍ਰੋਗਰਾਮ ਵਿੱਚ ਪੁਜ਼ੇ ਕਾਂਗਰਸ ਪਾਰਸ਼ਦ ਪਤੀ ਬਲਵੀਰ ਅੰਗੁਰਾਲ ਅਤੇ ਪਾਰਸ਼ਦ ਲਖਵਿੰਦਰ ਬਾਜਵਾ ।  ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਮੈਂਬਰਾਂ ਨੇ ਕਿਹਾ ਕਿ ਕਮਲ ਵਿਹਾਰ ਵੈੱਲਫੇਅਰ ਸੋਸਾਇਟੀ ਹਰ ਧਾਰਮਿਕ ਕਾਰੇ ਕਰਮ ਨੂੰ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੀ ਹੈ ਤੇ ਅੱਜ ਜੋ ਇਹ ਧਾਰਮਿਕ ਪ੍ਰੋਗਰਾਮ ਰੱਖਿਆ ਗਿਆ ਸੀ ਇਸ ਵਿੱਚ  ਸੋਸਾਇਟੀ ਵੱਲੋਂ 10 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਹੀ ਸਥਾਨਕ ਲੋਕਾਂ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਪਰਗਟ ਸਿੰਘ, ਭਗਵੰਤ ਰਾਏ,  ਕਮਲਜੀਤ ਸਿੰਘ, ਵਿਕਾਸ ਕਰੀਰ, ਹਰਮਿੰਦਰ ਸਿੰਘ, ਪਿੰਕੂ ਕੋਹਲੀ, ਚੰਦਰ ਸ਼ੇਖਰ, ਲਖਵਿੰਦਰ ਸਿੰਘ, ਸੁਰਜੀਤ ਕੌਰ ਵੀ ਮੌਜੂਦ ਰਹੇ ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar