(Date : 20/May/2424)

(Date : 20/May/2424)

शाहकोट में भाजपा की ताबड़तोड़ रैलियां, कई परिवार पार्टी में शामिल हुए | भाजपा ने प्रधानमंत्री नरेंद्र मोदी की रैली की तैयारियो को लेकर की वर्करों की ज़ोरदार बैठक | सुशील रिंकु की जीत सुनिश्चित करने के लिए एस सी मोर्चा के सैकड़ों कार्यकर्ताओं ने भरी हुंकार | श्री आनंदपुर साहिब में लाऊंगा कॉटन उद्योग का बड़ा प्रोजेक्ट: डा. सुभाष शर्मा | के.एम.वी. द्वारा आयोजित इंडस्ट्रियल विज़िट में छात्राओं ने वेव बेवरेजेस का दौरा किया |

ਗੁਰਪ੍ਰਤਾਪ ਸਿੰਘ ਤਹਿਸੀਲ ਅੰਮ੍ਰਿਤਸਰ -1 ਦੇ ਬਣੇ ਪ੍ਰਧਾਨ






ਅੰਮ੍ਰਿਤਸਰ (JJS) - ਤਹਿਸੀਲ ਅੰਮ੍ਰਿਤਸਰ -1 ਵਿਖੇ ਮਨਿਸਟੀਰੀਅਲ ਯੂਨੀਅਨ ਸਿੱਖਿਆ ਵਿਭਾਗ ਅੰਮ੍ਰਿਤਸਰ ਦੀ ਜਿਲਾ ਪ੍ਰਧਾਨ ਮਲਕੀਅਤ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲ ਅੰਮ੍ਰਿਤਸਰ-1 ਦੀ ਚੋਣ ਕਰਵਾਈ ਗਈ। ਜਿਸ ਵਿੱਚ ਗੁਰਪ੍ਰਤਾਪ ਸਿੰਘ ਨੂੰ ਤਹਿਸੀਲ ਪ੍ਰਧਾਨ ਸਰਵਸੰਮਤੀ ਨਾਲ ਚੁਣ ਲਿਆ। ਇਸ ਮੌਕੇ ਗਗਨਦੀਪ ਸਿੰਘ ਨੂੰ ਜਨਰਲ ਸਕੱਤਰ , ਅਮਰੀਸ਼ ਸ਼ਰਮਾਂ ਨੂੰ ਵਿੱਤ ਸਕੱਤਰ , ਰਮਿੰਦਰ ਕਮੁਾਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ਼ੰਕਰ ਰਾਜਪੂਤ ਨੂੰ ਜਿਲੇ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ ਅਤੇ ਯੂਨੀਅਨ ਦੀ ਹਰੇਕ ਮੁਸ਼ਕਲ ਦਾ ਹੱਲ ਕਰਨ ਲਈ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਗੁਰਪਾਲ ਸਿੰਘ, ਧਰਮਿੰਦਰ ਸ਼ਿੰਘ, ਸੁਖਦੇਵ ਸਿੰਘ , ਗੁਰਦੀਪ ਸਿੰਘ, ਗੁਰਬਿੰਦਰ ਸਿੰਘ, ਤਜਿੰਦਰ ਕੁਮਾਰ, ਅਮਰਜੋਤ ਸਿੰਘ, ਅਮਰਪ੍ਰੀਤ ਸਿੰਘ, ਸੁਰਿਦਰ ਸਿੰਘ, ਜਤਿੰਦਰ ਸਿੰਘ, ਆਤਮਦੇਵ , ਸਾਹਿਲ ਸਲਵਾਨ, ਨਿਸ਼ਾਨ ਸਿੰਘ ਅਤੇ ਹੋਰ ਸਾਥੀ ਮੌਜੂਦ ਸਨ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar