Recent Posts

ਵਿਚੋਲਗੀ ਰਾਹੀ ਫੈਸਲੇ ਅਤੇ ਝਗਿੜਆ ਦਾ ਨਿਪਟਾਰਾ ਕਰਵਾਉਣ ਲਈ ਕਰਵਾਇਆ ਜਾ ਰਿਹੈ “ਸਮਾਧਾਨ ਸਮਾਰੋਹ”-ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਨੀਲਮ ਅਰੋੜਾ

ਮੋਗਾ (ਵਿਮਲ) :- ਜ਼ਿਲ੍ਹਾ ਤੇ ਸੈਸ਼ਨ ਜੱਜ ਮਿਸ ਨੀਲਮ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੀ ਸਰਵŽਉੱਚ ਨਿਆਂਪਾਲਿਕਾ ‘ਸਾਂਝੇ ਨਿਆਂ’ ਅਤੇ ‘ਨਿਆਂ ਨੂੰ ਲੋਕਾਂ ਦੇ ਬੂਹੇ ਤੱਕ ਪਹੁੰਚਾਉਣ’ ਦੇ ਮਕਸਦ ਨੂੰ ਪੂਰਾ ਕਰਨ ਲਈ, ਇੱਕ ਮੁਹਿੰਮ ਸਮਾਧਾਨ ਸਮਾਰੋਹ, 2026 ,ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਵਿਖੇ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਵਿੱਚ …

Read More »

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 8 ਮਈ ਨੂੰ- ਡਾ: ਅੰਮ੍ਰਿਤਪਾਲ ਸਿੰਘ

ਮੋਗਾ (ਵਿਮਲ) :- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਯੋਗ ਅਗਵਾਈ ਹੇਠ ਕਿਸਾਨਾਂ ਲਈ ਸਾਉਣੀ 2026 ਦਾ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਮਿਤੀ 08-05-2026 (ਦਿਨਸ਼ੁ਼ੱਕਰਵਾਰ) ਨੂੰ ਵਿੰਡਸਰ ਗਾਰਡਨ ਪੈਲੇਸ, ਪਿੰਡ ਦੁੱਨੇਕੇ, ਜੀ.ਟੀ.ਰੋਡ, ਮੋਗਾ ਵਿਖੇ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ। ਡਾ: ਅੰਮ੍ਰਿ਼ਤਪਾਲ ਸਿੰਘ ਮੁੱਖ ਖੇਤੀਬਾੜੀਅਫਸਰ, ਮੋਗਾ …

Read More »

पीएम नरेंद्र मोदी की जनकल्याणकारी नीतियों से पश्चिम बंगाल में आया बदलाव – सुशील रिंकू

सुशासन, विकास और मजबूत नेतृत्व की नीतियों की जीत – रिंकूपश्चिम बंगाल, असम और पुडुचेरी में पार्टी की जीत पर कार्यकर्ताओं और नेताओं को बधाई जालंधर (अरोड़ा) :- भारतीय जनता पार्टी पंजाब के वरिष्ठ नेता और पूर्व सांसद सुशील रिंकू ने पश्चिम बंगाल, असम और पुडुचेरी में पार्टी की जीत पर कार्यकर्ताओं और नेताओं को बधाई दी है। उन्होंने इस …

Read More »