Breaking News

ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਅਹੁਦਾ ਸੰਭਾਲਿਆ

ਅੰਮ੍ਰਿਤਸਰ (ਪ੍ਰਦੀਪ) :- ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ ਸੁਰਿੰਦਰਪਾਲ ਸਿੰਘ ਜੋ ਕਿ ਪਹਿਲਾਂ ਗੁਰਦਾਸਪੁਰ ਸਨ ਨੇ ਅੱਜ ਅੰਮ੍ਰਿਤਸਰ ਬਦਲੀ ਹੋਣ ਉਪਰੰਤ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫ਼ਸਰ ਦਾ ਅਹੁਦਾ ਸੰਭਾਲਿਆ ਹੈ। ਇਸ ਮੌਕੇ ਜਾਇੰਟ ਡਾਇਰੈਕਟਰ ਡਾ ਜਤਿੰਦਰ ਸਿੰਘ ਗਿੱਲ,ਚੀਫ ਡਾ ਤੇਜਿੰਦਰ ਸਿੰਘ, ਚੀਫ ਡਾ ਕ੍ਰਿਪਾਲ ਸਿੰਘ ਢਿਲੋਂ, ਡਿਪਟੀ ਡਾਇਰੈਕਟਰ ਬਲਜਿੰਦਰ ਸਿੰਘ ਭੁੱਲਰ, ਡੀ ਡੀ ਓ ਡਾ ਰਮਨ ਕੁਮਾਰ, ਪ੍ਰਧਾਨ ਮੋਹਨ ਸਿੰਘ ਵਾਹਲਾ ,ਬਲਾਕ ਡਾ ਹਰਪਿੰਦਰ ਸਿੰਘ, ਡਾ ਹਰਪ੍ਰੀਤ ਸਿੰਘ ਪੱਟੀ, ਡਾ ਅਮਰਜੀਤ ਸਿੰਘ ਬੱਲ,ਡਾ ਸਤਵਿੰਦਰ ਸਿੰਘ ਸੰਧੂ, ਡਾ ਬਲਜਿੰਦਰ ਸਿੰਘ ਸੰਧੂ, ਡਾ ਸੁਖਚੈਨ ਸਿੰਘ,ਡਾ ਭੁਪਿੰਦਰ ਸਿੰਘ, ਦਿਲਬਾਗ ਸਿੰਘ ਭੱਟੀ,ਡਾ ਗੁਰਮੀਤ ਸਿੰਘ, ਡਾ ਬਲਵਿੰਦਰ ਸਿੰਘ ਬਾਬਾ ਬਕਾਲਾ, ਡਾ ਰਣਯੋਧ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਮੈਡਮ ਹਰਦੀਪ ਕੌਰ,ਡਾ ਸੁਖਬੀਰ ਸਿੰਘ ਸੰਧੂ, ਡਾ ਗੁਰਪ੍ਰੀਤ ਸਿੰਘ ਔਲਖ, ਡਾ ਰਛਪਾਲ ਸਿੰਘ ਬੁਡਾਲਾ, ਡਾ ਮਨਧੀਰ ਸਿੰਘ, ਸਾਰੇ ਏ ਓ, ਵਿਸਥਾਰ ਅਫ਼ਸਰ ਸ ਪ੍ਰਭਦੀਪ ਸਿੰਘ ਗਿੱਲ, ਏਡੀਓ ਪਰਮਜੀਤ ਸਿੰਘ ਔਲਖ ਤੇ ਡਾ ਮਨਦੀਪ ਸਿੰਘ ਬੁੱਟਰ, ਡਾ ਹਰਜਿੰਦਰ ਸਿੰਘ ਕੋਟਲਾ, ਮੈਡਮ ਹਰਜਿੰਦਰ ਕੌਰ, ਪੀ ਡੀ ਸੁਖਚੈਨ ਸਿੰਘ ਸੁਪਰਡੈਂਟ ਦਵਿੰਦਰ ਕੌਰ, ਰਾਣਾ ਰਣਬੀਰ ਸਿੰਘ, ਇੰਜ: ਦੀਪਕ ਕੁਮਾਰ ਆਦਿ ਭਾਰੀ ਗਿਣਤੀ ਵਿੱਚ ਅਧਿਕਾਰੀ, ਕਰਮਚਾਰੀ ਤੇ ਸਟਾਫ ਹਾਜ਼ਰ ਸੀ।

About admin

Check Also

एपीजे कॉलेज ऑफ़ फाइन आर्ट्स जालंधर के 17वें इंटर स्कूल TECH FEST में पंजाब के विभिन्न स्कूलों के 500 से अधिक विद्यार्थियों ने की प्रतिभागिता

जालंधर (अरोड़ा) :- एपीजे कॉलेज ऑफ़ फाइन आर्ट्स जालंधर के पीजी डिपार्टमेंट ऑफ़ कंप्यूटर साइंस …

Leave a Reply

Your email address will not be published. Required fields are marked *