Recent Posts

इनोसेंट हार्ट्स स्कूल नूरपुर ब्रांच में एक भव्य विज्ञान प्रदर्शनी का आयोजन

जालंधर (मक्कड़) :- इनोसेंट हार्टस स्कूल, नूरपुर ब्रांच में 18 फरवरी, 2025 को एक भव्य विज्ञान प्रदर्शनी “इकोस ऑफ अर्थ : ए कॉल फॉर क्लाइमेट एक्शन” का आयोजन किया गया। यह प्रदर्शनी “दिशा-एन इनीशिएटिव” के तहत आयोजित की गई, जो एसडीजी 13 -क्लाइमेट एक्शन पर आधारित थी, जिसका उद्देश्य पर्यावरणीय चुनौतियों के लिए सतत समाधान के बारे में जागरूकता फैलाना …

Read More »

ਜ਼ਿਲ੍ਹਾ ਮੋਗਾ ਵਿੱਚ ਕਪਾਹ ਹੇਠਲੇ ਰਕਬੇ ਵਿੱਚ ਕੀਤਾ ਜਾਵੇਗਾ ਵਾਧਾ

ਕਪਾਹ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਦੀਨਾਂ ਨੂੰ ਨਸ਼ਟ ਕਰਨ ਲਈ ਵਿਆਪਕ ਨਦੀਨ ਨਾਸ਼ ਮੁਹਿੰਮ ਸ਼ੁਰੂਪ੍ਰਸ਼ਾਸਨ ਦਾ ਉਦੇਸ਼ ਮੋਗਾ ਜ਼ਿਲ੍ਹੇ ਨੂੰ ਸੂਬੇ ਦੇ ਪ੍ਰਮੁੱਖ ਕਪਾਹ ਪੱਟੀ ਵਾਲੇ ਜ਼ਿਲ੍ਹਿਆਂ ਦੀ ਸੂਚੀ ਵਿੱਚ ਲਿਆਉਣਾ – ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲਇਸ ਸਾਲ ਕਪਾਹ ਦੀ ਕਾਸ਼ਤ ਹੇਠ ਰਕਬਾ 150 ਹੈਕਟੇਅਰ ਤੱਕ ਵਧਾਉਣ ਦਾ ਟੀਚਾ ਰੱਖਿਆ जालंधर (अरोड़ा) :- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ …

Read More »

ਕਰਜ਼ੇ ਕਾਰਨ ਕੀਤੀਆਂ ਖੁਦਕੁਸ਼ੀਆਂ ਦਾ ਮੁਆਵਜ਼ਾ ਦੇਣ ਸਬੰਧੀ ਮੀਟਿੰਗ

ਮੋਗਾ (ਕਮਲ) :- ਜ਼ਿਲ੍ਹਾ ਮੋਗਾ ਵਿਚ ਕਰਜ਼ੇ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਆਤਮਹੱਤਿਆਵਾਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਪ੍ਰਧਾਨਗੀ ਹੇਠ ਸਮੂਹ ਕਮੇਟੀ ਦੀ ਮੀਟਿੰਗ ਹੋਈ। ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਸਮੂਹ ਕਮੇਟੀ ਮੈਬਰਾਂ ਨੂੰ ਜਾਣੂੰ ਕਰਵਾਇਆ ਕਿ ਇਸ ਮੀਟਿੰਗ ਵਿਚ ਖੁਦਕੁਸ਼ੀਆਂ ਦੇ ਕੇਸ ਮੁਆਵਜ਼ੇ ਲਈ ਵਿਚਾਰੇ ਜਾਣੇ ਹਨ। ਮੀਟਿੰਗ ਦੌਰਾਨ …

Read More »