Recent Posts

ਜ਼ਿਲ੍ਹਾ ਮੋਗਾ ਵਿੱਚ ਲਾਹੇਵੰਦ ਸਾਬਿਤ ਹੋ ਰਹੀ ‘ਮਗਨਰੇਗਾ ਯੋਜਨਾ’

ਸਾਲ 2024-25 ਦੌਰਾਨ 15 ਲੱਖ 14 ਹਜ਼ਾਰ ਦਿਹਾੜੀਆਂ ਦਾ ਰੁਜ਼ਗਾਰ ਮੁਹਈਆ ਕਰਵਾਉਣ ਦਾ ਟੀਚਾ, 6.95 ਲੱਖ ਦਿਹਾੜੀਆਂ ਦਾ ਕੰਮ ਮੁਹਈਆ ਕਰਵਾਇਆਯੋਜਨਾ ਤਹਿਤ 69.65 ਕਰੋੜ ਰੁਪਏ ਖਰਚੇ ਜਾਣਗੇਲਾਪਰਵਾਹੀ ਕਰਨ ਵਾਲੇ ਗ੍ਰਾਮ ਰੋਜ਼ਗਾਰ ਸਹਾਇਕਾਂ ਖ਼ਿਲਾਫ਼ ਸਖ਼ਤੀ ਵਰਤਣ ਦੀ ਹਦਾਇਤਮਗਨਰੇਗਾ ਯੋਜਨਾ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿਵਾਉਣਾ ਯਕੀਨੀ ਬਣਾਇਆ ਜਾਵੇ – ਡਿਪਟੀ ਕਮਿਸ਼ਨਰ ਮੋਗਾ (ਕਮਲ) :- ਕੇਂਦਰੀ ਯੋਜਨਾ ‘ ਮਗਨਰੇਗਾ ‘ …

Read More »

8 ਤੋਂ 10 ਦਸੰਬਰ ਤੱਕ ਦੇ ਸਬ ਨੈਸ਼ਨਲ ਪਲਸ ਪੋਲੀਓ ਰਾਊਂਡ ਜਰੀਏ 98447 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ

ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕੀਤੀ ਟਾਸਕ ਫੋਰਸ ਕਮੇਟੀ ਅਤੇ ਸਬੰਧਤ ਵਿਭਾਗਾਂ ਨਾਲ ਮੀਟਿੰਗਪੋਲੀਓ ਰੋਕੂ ਬੂੰਦ ਤੋਂ ਇੱਕ ਵੀ ਬੱਚਾ ਵਾਂਝਾ ਨਾ ਰਹੇ-ਵਧੀਕ ਡਿਪਟੀ ਕਮਿਸ਼ਨਰ ਮੋਗਾ (ਕਮਲ) :- 8 ਦਸੰਬਰ ਤੋਂ 10 ਦਸੰਬਰ 2024 ਤੱਕ ਸਬ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਜ਼ਿਲ੍ਹਾ ਮੋਗਾ ਦੇ 98 ਹਜ਼ਾਰ 447ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ …

Read More »

डीएवी यूनिवर्सिटी ने जीता स्टेट यूथ फेस्टिवल में लुड्डी में पहला स्थान

जालंधर (अरोड़ा) :- डीएवी यूनिवर्सिटी ने पंजाब स्टेट इंटर-वर्सिटी यूथ फेस्टिवल 2024 में ओपन लोक नृत्य-लुड्डी में चितकारा यूनिवर्सिटी की टीम को हराकर पहला स्थान हासिल किया। डीएवी यूनिवर्सिटी के विद्यार्थियों ने पंजाब के बारे में क्विज में अपनी योग्यता साबित करते हुए हेरिटेज क्विज में दूसरा स्थान हासिल किया। यह कार्यक्रम पंजाब के युवा मामले कल्याण विभाग द्वारा 29 …

Read More »