Social Activities

सदस्यता विस्तार व नेतृत्व विकास पर केंद्रित “MERLO” सेमिनार 16 नवंबर को – एली संदीप कुमार जिला गवर्नर, डिस्ट्रिक्ट 126-एन

जालंधर/अरोड़ा- डिस्ट्रिक्ट 126-एन के तत्वावधान में MERLO सेमिनार का आयोजन 16 नवंबर 2025 (रविवार) को प्रातः 11:30 बजे होटल शेखों ग्रैंड, जालंधर सिटी में किया जाएगा। डिस्ट्रिक्ट गवर्नर एली संदीप कुमार ने जानकारी देते हुए बताया कि इस सेमिनार का उद्देश्य एली संगठन के सदस्यता विस्तार, नेतृत्व विकास तथा सेवा कार्यों को और अधिक प्रभावी बनाना है। उन्होंने बताया कि …

Read More »

सूरजीत-XI और पी.आई.एस.-XI ने दर्ज की जीत

जालंधर (अरोड़ा) :- हॉकी इंडिया के 100 साल के गौरवशाली उत्सव की शुरुआत सूरजीत हॉकी स्टेडियम में जबरदस्त उत्साह के साथ हुई। सूरजीत हॉकी अकादमी की ओर से सूरजीत हॉकी सोसाइटी, जालंधर के सहयोग से आयोजित दो रोमांचक प्रदर्शनी मैचों में सूरजीत-XI और पी.आई.एस.-XI ने शानदार जीत हासिल की। इस अवसर पर द्रोणाचार्य अवॉर्डी एवं ओलंपियन राजिंदर सिंह (जूनियर) मुख्य …

Read More »

ਮੋਗਾ ਦੀਆਂ ਵਿਲੇਜ ਤੇ ਵਾਰਡ ਡਿਫੈਂਸ ਕਮੇਟੀਆਂ ਨੂੰ ਸਿਖਲਾਈ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ

ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ ਸਮੇਤ ਰਾਜੀਨਿਤਕ ਨੁੰਮਾਇਦਿਆਂ ਨੇ ਕੀਤੀ ਸ਼ਿਰਕਤਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਮੇਟੀਆਂ ਦੇ ਮੈਂਬਰਾਂ ਨੂੰ ਆਈ.ਡੀ. ਕਾਰਡਾਂ ਦੀ ਵੰਡਪ੍ਰਸ਼ਾਸ਼ਨ, ਡਿਫੈਂਸ ਕਮੇਟੀਆਂ ਤੇ ਆਮ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਹੋਵੇਗਾ ਨਸ਼ਿਆਂ ਦਾ ਅੰਤ-ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਮੋਗਾ (ਵਿਮਲ) :- ਅੱਜ ਮੋਗਾ ਦੇ ਮੈਜਿਸਟਿਕ ਰਿਜੋਰਟ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਨੂੰ ਸਿਖਲਾਈ ਦੇਣ ਦਾ …

Read More »

ਸ਼ਹਿਰਾਂ ਤੇ ਪਿੰਡਾਂ ਵਿੱਚ ਸੀਮਾਨ ਦਾ ਅਣ-ਅਧਿਕਾਰਤ ਭੰਡਾਰਨ, ਟਰਾਂਸਪੋਰਟੇਸ਼ਨ, ਵਰਤਣ, ਵੇਚਣ ਤੇ ਪਾਬੰਦੀ

ਮੋਗਾ (ਵਿਮਲ) :- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ-2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੀਮਾਨ ਦਾ ਅਣ-ਅਧਿਕਾਰਤ ਤੌਰ ਤੇ ਭੰਡਾਰਨ ਕਰਨ, ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚਣ ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਸਮੂਹ ਵੈਟਨਰੀ ਸੰਸਥਾਵਾਂ ਸਮੇਤ ਪਸ਼ੂ …

Read More »

स्वामी संत दास पब्लिक स्कूल, जालंधर के छात्रों ने चुनाव प्रक्रिया और मतदाता पंजीकरण के बारे में जानकारी प्राप्त की

जालंधर/अरोड़ा 7 नवंबर:- स्वामी संत दास पब्लिक स्कूल, जालंधर के छात्रों को जिला चुनाव दफ्तर में चुनाव प्रक्रिया और मतदाता पंजीकरण की जानकारी दी गई।चुनाव तहसीलदार सुखदेव सिंह ने छात्रों को चुनाव प्रक्रिया और मतदाता सूची में नाम दर्ज करवाने के बारे में विस्तार से जानकारी दी। उन्होंने बताया कि मतदाता सूची में नाम दर्ज करवाने के लिए फॉर्म नंबर …

Read More »

हॉकी इंडिया आज (7 नवंबर ) पूरे देश में धूमधाम से भारतीय हॉकी के 100 साल पूरे होने का जश्न मनाएगा

सुरजीत हाकी एकेडमी करेगी हाकी मैचों का आयोजन जालंधर (अरोड़ा) :- हॉकी इंडिया ने भारतीय हॉकी की गौरवशाली विरासत को समर्पित करते हुए 7 नवंबर, 2025 को देश के 550 से ज़्यादा ज़िलों में भव्य समारोहों के साथ भारतीय हॉकी के 100 साल पूरे होने का जश्न मनाने की घोषणा की है। यह ऐतिहासिक दिन 7 नवंबर, 1925 को हॉकी …

Read More »

ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਦੇ ਸਾਈਬਰ ਕੈਫੇ ਵਾਲਿਆਂ ਨੂੰ ਅਹਿਮ ਆਦੇਸ਼, ਵਿਅਤੀਆਂ ਦੀ ਪਛਾਣ, ਰਜਿਸਟਰ ਵਿੱਚ ਜਰੂਰ ਦਰਜ ਕੀਤੀ ਜਾਵੇ

ਕੰਪਿਊਟਰ ਪ੍ਰਯੋਗ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਵੈਲਿਡ ਪਛਾਣ ਪੱਤਰ ਨਾਲ ਕੀਤੀ ਜਾਵੇ, ਸ਼ੱਕੀ ਹਾਲਾਤਾਂ ਵਿੱਚ ਪੁਲਿਸ ਨਾਲ ਕਰੋ ਸੰਪਰਕਹਥਿਆਰ ਲੈ ਕੇ ਚੱਲਣ ਅਤੇ ਇਸਦੇ ਪ੍ਰਦਰਸ਼ਨ ਉਪਰ ਵੀ ਰੋਕ ਮੋਗਾ (ਵਿਮਲ) :- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਈਬਰ ਕੈਫੇ ਮਾਲਕਾਂ ਨੂੰ ਕੁਝ ਮਹੱਤਵਪੂਰਨ …

Read More »

भारगो कैंप नगर में सुनियारे की दुकान में लूट के मामले में कमिश्नरेट पुलिस को मिली बड़ी सफलता

लूटा गया सोना और वारदात में इस्तेमाल मोटरसाइकिल बरामद जालंधर (अरोड़ा) :- जालंधर कमिश्नरेट पुलिस ने भरगो कैंप नगर में सुनियारे की दुकान में हुई लूट की घटना को सुलझाते हुए तीन आरोपियों सहित पनाहगार को गिरफ्तार करके उनसे लूटा गया सोना, वारदात में इस्तेमाल मोटरसाइकिल और कपड़े बरामद करने में बड़ी सफलता हासिल की है। पुलिस कमिश्नर धनप्रीत कौर …

Read More »

ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੇ ਠੱਠੀ ਭਾਈ ਦੇ ਕਿਸਾਨਾਂ ਨੂੰ ਕੀਤਾ ਪਰਾਲੀ ਨਾ ਸਾੜਨ ਬਾਰੇ ਜਾਗਰੂਕ

ਬੇਲਰ ਨਾਲ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਹੇ ਕਿਸਾਨਾਂ ਦੀ ਕੀਤੀ ਸ਼ਲਾਘਾ ਮੋਗਾ (ਵਿਮਲ) :- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਬਾਘਾਪੁਰਾਣਾ ਬੇਅੰਤ ਸਿੰਘ ਸਿੱਧੂ ਵੱਲੋਂ ਪਿੰਡਾਂ ਵਿੱਚ ਦੌਰੇ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਇਸ ਮੁਹਿੰਮ ਦੀ ਲਗਾਤਾਰਤਾ ਵਿੱਚ ਉਹਨਾਂ ਵੱਲੋਂ ਅੱਜ ਪਿੰਡ ਠੱਠੀ ਭਾਈ ਵਿਖੇ ਕਿਸਾਨਾਂ ਨੂੰ ਪਰਾਲੀ …

Read More »

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲਾਊਡ ਸਪੀਕਰਾਂ ਦੀ ਵਰਤੋਂ, ਆਰਕੈਸਟਰਾ ਤੇ ਆਵਾਜੀ ਪ੍ਰਦੂਸ਼ਣ ਪੈਦਾ ਕਰਨ

ਮੋਗਾ (ਵਿਮਲ) :- ਜ਼ਿਲ੍ਹਾ ਮੈਜਿਸਟ੍ਰੇਟ-ਕਮ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੋਗਾ ਵਿੱਚ ਲਾਊਡ ਸਪੀਕਰਾਂ ਦੀ ਵਰਤੋਂ, ਆਰਕੈਸਟਰਾ ਅਤੇ ਦੂਜੇ ਆਵਾਜੀ ਸਬੰਧੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ। ਇਹਨਾਂ ਪਾਬੰਦੀ ਆਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕੋਈ …

Read More »