(Date : 25/April/2424)

(Date : 25/April/2424)

मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौधरी | सेंट सोल्जर ग्रुप ऑफ इंस्टीट्यूशंस के विद्यार्थियों ने जे.ई.ई मेन परीक्षा में अपने ग्रुप का नाम रोशन किया | के.एम.वी. में वैल्यू एडेड सोशल आउटरीच प्रोग्राम | इनोसेंट हार्ट्स के छात्रों का जे.ई.ई मेन्स-2024 में उत्कृष्ट प्रदर्शन | एपीजे कॉलेज ऑफ फाइन आर्टस जालंधर के विद्यार्थियों ने निःशुल्क सौंदर्य और त्वचा देखभाल समाधान सीखे |

सामाजिक गतिविधयां

नॉर्थ हल्के में भाजपा का मजबूत होता गढ़, दर्जनों युवाओं ने पार्टी का दामन थामा

जालंधर में भाजपा की बढ़ती लोकप्रियता से युवाओं में भाजपा से जुड़ने का भारी उत्साह--केडी भंडारी

जालंधर के लोग सुशील रिंकु को लोकसभा चुनावों में जीता कर नए युग की करेंगे शुरुआत--केडी भंडारी

जालंधर (अरोड़ा) :- भारतीय जनता पार्टी प्रदेश उपाध्यक्ष व पूर्व सीपीएस के डी भंडारी की अध्यक्षता में आज नॉर्थ हल्के के ईसानगर में भाजपा और मोदी सरकार की नीतियों से प्रभावित होकर दर्जनों युवाओं ने पार्टी का दामन थामाहै।इस अवसर पर भाजपा ज्वाइन करने वालों में मुख्य रूप से हिमांशु,मिथुन,राजवीर,रिंका,रोहित और अन्य साथी उपस्थित थे। इस अवसर पर के डी भंडारी ने भाजपा जॉइन करने पर उनका स्वागत किया वही कहा कि जालंधर में भाजपा की बढ़ती लोकप्रियता से युवाओं में भाजपा से जुड़ने का भारी उत्साह है। उन्होंने कहा कि जालंधर में भाजपा का बढ़ता हुआ जनाधार विरोधियों की हार को पक्का कर रहा है। उन्होंने कहा कि भाजपा विकास की राजनीति पर विश्वास करती है और अब जालंधर के लोग भी सुशील रिंकु को लोकसभा चुनावों में जीता कर नए युग की शुरुआत करेंगे। उन्होंने इस बात पर जोर देते हुए कहा कि भाजपा का सांसद ही जालंधर के रुके हुए विकास के भविष्य में तस्वीर बदल सकता है इसलिए जालंधर वासियों को मोदी के विकास मॉडल पर वोट देना होगा। इस अवसर पर मंडल अध्यक्ष राजेश मल्होत्रा और आशीष सहगल, हसन सोनी,अनिल शर्मा, दिनेश महेंद्रु, हरप्रीतआदि उपस्थित थे।

संजीव शर्मा मनी जालंधर भाजपा युवा मोर्चा के प्रभारी नियुक्त

जालंधर (अरोड़ा) :- भारतीय जनता पार्टी जिलाध्यक्ष सुशील शर्मा ने जिला प्रभारी संजीव खन्ना से विचार विमर्श करके संजीव शर्मा मनी  को जिला भाजपा युवा मोर्चा का प्रभारी नियुक्त किया है।सुशील शर्मा ने इनकी नियुक्ति पर मुबारकबाद दी है। संजीव शर्मा मनी ने अपनी नियुक्ति पर सभी का धन्यवाद किया है तथा कहा कि वे पूरी तरह समर्पित होकर तन्मयता से कार्य करेंगे।उन्होंने कहा कि पार्टी द्वारा जो ज़िम्मेदारी उन्हें सौपी गई है वो उसे पूरी तरह निभाने के लिये वचनवद्ध है।

ਸੈਕਟਰ ਅਫ਼ਸਰ, ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਵੋਟਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਿਚਕਾਰ ਪੁਲ਼ ਵਜੋਂ ਕੰਮ ਕਰਨ ਦਾ ਸੱਦਾ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਹਰ ਸੰਭਵ ਯਤਨ ਕਰਨ ਦੀ ਹਦਾਇਤ

ਮੋਗਾ (ਕਮਲ) :- ਡਿਪਟੀ ਕਮਿਸ਼ਨਰ - ਕਮ - ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਵਿੱਚ ਸੈਕਟਰ ਅਫ਼ਸਰ ਵਜੋਂ ਕੰਮ ਕਰ ਰਹੇ ਕਰਮਚਾਰੀਆਂ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਿੰਗ ਕਰਵਾਉਣ ਲਈ ਵੋਟਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਿਚਕਾਰ ਪੁਲ਼ ਵਜੋਂ ਕੰਮ ਕਰਨ। ਉਹ ਅੱਜ ਇਹਨਾਂ ਕਰਮਚਾਰੀਆਂ ਨਾਲ ਆਪਣੇ ਦਫ਼ਤਰ ਵਿਖੇ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿੱਚ ਸਵੀਪ ਗਤੀਵਿਧੀਆਂ ਦੇ ਨੋਡਲ ਅਫ਼ਸਰ ਅਤੇ ਸਹਾਇਕ ਕਮਿਸ਼ਨਰ ਜਨਰਲ ਸ਼੍ਰੀਮਤੀ ਸ਼ੁਭੀ ਆਂਗਰਾ ਵੀ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ।

ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ 10 ਬੀ ਐਲ ਓਜ਼ ਪਿੱਛੇ ਇਕ ਸੈਕਟਰ ਅਫ਼ਸਰ ਤਾਇਨਾਤ ਕੀਤਾ ਹੈ ਤਾਂ ਜੋ ਹੇਠਲੇ ਪੱਧਰ ਤੱਕ ਚੋਣਾਂ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਸਕੇ। ਇਸੇ ਤਰ੍ਹਾਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ। ਉਹਨਾਂ ਇਹਨਾਂ ਸਾਰੇ ਕਰਮਚਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਨਵੇਂ ਵੋਟਰ ਰਜਿਸਟਰ ਕਰਨ ਲਈ ਉਹਨਾਂ ਤੱਕ ਖੁਦ ਪਹੁੰਚ ਕਰਨ। ਵੋਟਰ ਬਣਾਉਣ ਤੋਂ ਬਾਅਦ ਵੋਟਰਾਂ ਨੂੰ ਵੋਟ ਦਾ ਸਹੀ ਅਤੇ ਜਰੂਰੀ ਇਸਤੇਮਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀਸਦ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਵੋਟਰਾਂ (ਯੋਗ ਵੋਟਰਾਂ ਸਮੇਤ) ਨੂੰ ਛੋਹਣ ਲਈ ਇੱਕ ਵਿਆਪਕ ਯੋਜਨਾ ਉਲੀਕੀ ਗਈ ਹੈ ਤਾਂ ਜੋ ਉਹ ਆਪਣੀ ਵੋਟ ਜਰੂਰ ਪਾਉਣ। ਇਸ ਸਬੰਧੀ ਦਿਸ਼ਾ-ਨਿਰਦੇਸ਼ ਦਿੰਦਿਆਂ ਉਹਨਾਂ ਦੱਸਿਆ ਕਿ ਪਿਛਲੀਆਂ ਲੋਕ ਸਭਾ ਚੋਣਾਂ 2019 ਦੌਰਾਨ ਜ਼ਿਲ੍ਹਾ ਮੋਗਾ ਵਿੱਚ ਵੋਟ ਪ੍ਰਤੀਸ਼ਤਤਾ ਬਹੁਤ ਮਾੜੀ ਰਹੀ, ਸਿਰਫ਼ 58 ਫ਼ੀਸਦੀ ਵੋਟਰ ਹੀ ਆਪਣੀ ਵੋਟ ਪਾਉਣ ਲਈ ਨਿਕਲੇ ਜਦਕਿ ਰਾਜ ਦੇ ਅੰਕੜੇ 67 ਫੀਸਦੀ ਸਨ। ਇਸ ਤੋਂ ਇਲਾਵਾ ਔਰਤਾਂ ਦੀ ਭਾਗੀਦਾਰੀ ਵੀ ਬਹੁਤ ਘੱਟ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਸ਼ਾਸਨ ਇਸ ਖੇਤਰ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ।  ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ‘ਇਸ ਵਾਰ 70 ਪਾਰ’ ਟੀਚੇ ਨੂੰ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਯੋਗ ਵੋਟਰਾਂ ਨੂੰ ਲੱਭਣ ਲਈ ਆਈਲੈਟਸ ਕੇਂਦਰਾਂ ਅਤੇ ਵਿਦਿਅਕ ਸੰਸਥਾਵਾਂ ਤੱਕ ਪਹੁੰਚ ਕੀਤੀ ਜਾਵੇਗਾ। ਉਨ੍ਹਾਂ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਾਮਜ਼ਦਗੀਆਂ ਦੇ ਆਖਰੀ ਦਿਨ ਤੱਕ 18 ਸਾਲ ਦੀ ਉਮਰ ਪਾਰ ਕਰ ਰਹੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਪੋਲਿੰਗ ਸਟੇਸ਼ਨ, ਪਿੰਕ ਪੋਲਿੰਗ ਸਟੇਸ਼ਨ, ਦਿਵਿਆਂਗ ਕਰਮਚਾਰੀਆਂ ਦੇ ਪੋਲਿੰਗ ਸਟੇਸ਼ਨ ਅਤੇ ਨੌਜਵਾਨ ਕਰਮਚਾਰੀ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮਹਿਲਾ ਆਈਕਨਜ਼ ਔਰਤਾਂ ਨੂੰ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਕੰਮ ਕਰ ਰਹੀਆਂ ਹਨ। ਇੱਟਾਂ ਦੇ ਭੱਠਿਆਂ, ਫੈਕਟਰੀਆਂ ਅਤੇ ਵਪਾਰਕ ਕੰਪਲੈਕਸਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਰਜਿਸਟ੍ਰੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਇਲੈਕਟੋਰਲ ਲਿਟਰੇਸੀ ਕਲੱਬਾਂ ਨੂੰ ਸਰਗਰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਹੀ ਪੂਰੇ ਜ਼ਿਲ੍ਹੇ ਵਿੱਚ ਫਲੈਗ ਅਤੇ ਮੁਹੱਲਾ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਬਣਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹੋਰਨਾਂ ਨੂੰ ਪ੍ਰੇਰਿਤ ਕਰਨ।

ਮੋਗਾ ਪੁਲਿਸ ਵੱਲੋ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ 6 ਵਿਅਕਤੀਆਂ ਨੂੰ ਨਜਾਇਜ ਅਸਲਿਆ ਅਤੇ ਕਾਰਾਂ ਸਮੇਤ ਕੀਤਾ ਕਾਬੂ

ਮੋਗਾ (ਕਮਲ) :- ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਵਿਵੇਕ ਸ਼ੀਲ ਸੋਨੀ ਐਸ.ਐਸ.ਪੀ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ (ਆਈ) ਮੋਗਾ ਅਤੇ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਮੋਗਾ ਦੀ ਅਗਵਾਈ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ਼ ਮੋਗਾ ਦੀ ਪੁਲਿਸ ਪਾਰਟੀ ਵੱਲੋ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ 6 ਵਿਅਕਤੀਆ ਨੂੰ 03 ਪਿਸਟਲ 30 ਬੋਰ ਸਮੇਤ 03 ਰੋਂਦ ਜਿੰਦਾ 30 ਬੋਰ ਅਤੇ ਇੱਕ ਕੱਟਾ 315 ਬੋਰ ਸਮੇਤ 02 ਰੋਂਦ ਜਿੰਦਾ 315 ਬੋਰ ਅਤੇ ਕਾਰ ਫਾਰਚੂਨਰ ਅਤੇ ਕਾਰ ਵਰਨਾ ਸਮੇਤ ਕਾਬੂ ਕੀਤਾ। ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਮੁਖਬਰ ਖਾਸ ਨੇ ਹਾਜਰ ਆ ਕੇ ਸੁਖਵਿੰਦਰ ਸਿੰਘ ਨੰਬਰ ਏ.ਐਸ.ਆਈ. ਮੋਗਾ ਪਾਸ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ਼ ਲੱਭੀ ਪੁੱਤਰ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਹੌਰੀਆ ਵਾਲਾ ਮੁਹੱਲਾ ਮੋਗਾ (ਜੇਲ੍ਹ ਵਿੱਚ ਬੰਦ ਹੈ) ਅਤੇ ਸੁਨੀਲ ਕੁਮਾਰ ਉਰਫ ਬਾਬਾ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 319 ਗਲੀ ਨੰਬਰ 06 ਰੇਗਰ ਬਸਤੀ ਮੋਗਾ ਜੋ ਕਿ ਦਵਿੰਦਰ ਬੰਬੀਹਾ ਗੁਰੱਪ ਨਾਲ ਸਬੰਧ ਰੱਖਦੇ ਹਨ।

ਸੁਨੀਲ ਕੁਮਾਰ ਉਰਫ ਬਾਬਾ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਦੇ ਗੈਂਗ ਵਿੱਚ ਕਰਨ ਪੁੱਤਰ ਕਾਮਰਾਜ ਵਾਸੀ ਗਲੀ ਨੰਬਰ 4 ਇੰਦਰਾ ਕਲੋਨੀ ਨੇੜੇ ਚੋਖਾ ਕੰਪਲੈਕਸ ਮੋਗਾ, ਵਿੱਕੀ ਉਰਫ ਗਾਂਧੀ ਪੁੱਤਰ ਰਾਜਿੰਦਰ ਕੁਮਾਰ ਨਿਊ ਟਾਊਨ 9 ਨੰਬਰ ਹਜਾਰਾ ਸਿੰਘ ਵਾਲੀ ਗਲੀ ਮੋਗਾ ,ਹੇਮਪ੍ਰੀਤ ਸਿੰਘ ਉਰਫ ਚੀਮਾਂ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 6 ਹਰੀਜਨ ਕਲੋਨੀ ਮੋਗਾ ,ਸਾਹਿਲ ਸ਼ਰਮਾਂ ਉਰਫ ਸ਼ਾਲੂ ਪੁੱਤਰ ਸੁਰਿੰਦਰ ਸ਼ਰਮਾਂ ਵਾਸੀ ਨਿਊ ਪ੍ਰਵਾਨਾ ਨਗਰ ਗਲੀ ਨੰਬਰ 7 ਮੋਗਾ ਸ਼ਾਮਿਲ ਹਨ, ਜੋ ਇਹਨਾ ਸਾਰਿਆ ਕੋਲ ਨਜਾਇਜ ਅਸਲਾ/ਕਾਰਤੂਸ ਹਨ ਤੇ ਇਹ ਸਾਰੇ ਜਾਣੇ ਸੁਨੀਲ ਕੁਮਾਰ ਬਾਬਾ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਦੇ ਕਹਿਣ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਜਾਇਜ ਅਸਲਾ/ਕਾਰਤੂਸ ਸਮੇਤ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਅਤੇ ਵਰਨਾ ਕਾਰ ਪਰ ਸਵਾਰ ਹੋ ਕੇ ਪਿੰਡ ਮੈਹਿਣਾ ਦੇ ਬੱਸ ਅੱਡੇ ਨੇੜੇ ਖੜੇ ਹਨ । ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਉਕਤਾਨ ਵਿਅਕਤੀਆ ਦੇ ਖਿਲਾਫ ਮੁਕੱਦਮਾ ਨੰਬਰ ਦਰਜ ਕਰਕੇ ਮੁੱਖਬਰ ਵੱਲੋ ਦੱਸੀ ਜਗ੍ਹਾ ਉੱਪਰ ਰੇਡ ਕਰਕੇ 1) ਕਰਨ ਪੁੱਤਰ ਕਾਮਰਾਜ ਵਾਸੀ ਗਲੀ ਨੰਬਰ 4 ਇੰਦਰਾ ਕਲੋਨੀ ਨੇੜੇ ਚੋਖਾ ਕੰਪਲੈਕਸ ਮੋਗਾ 2) ਵਿੱਕੀ ਉਰਫ ਗਾਂਧੀ ਪੁੱਤਰ ਰਾਜਿੰਦਰ ਕੁਮਾਰ ਨਿਊ ਟਾਊਨ 9 ਨੰਬਰ ਹਜਾਰਾ ਸਿੰਘ ਵਾਲੀ ਗਲੀ ਮੋਗਾ 3) ਹੇਮਪ੍ਰੀਤ ਸਿੰਘ ਉਰਫ ਚੀਮਾਂ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 6 ਹਰੀਜਨ ਕਲੋਨੀ ਮੋਗਾ 4) ਸਾਹਿਲ ਸ਼ਰਮਾਂ ਉਰਫ ਸ਼ਾਲੂ ਪੁੱਤਰ ਸੁਰਿੰਦਰ ਸ਼ਰਮਾਂ ਵਾਸੀ ਨਿਊ ਪ੍ਰਵਾਨਾ ਨਗਰ ਗਲੀ ਨੰਬਰ 7 ਮੋਗਾ ਉਕਤਾਨ ਨੂੰ ਕਾਰ ਫਾਰਚੂਨਰ ਅਤੇ ਕਾਰ ਵਰਨਾ ਸਮੇਤ ਕਾਬੂ ਕਰਕੇ ਇਹਨਾਂ ਪਾਸੋ 03 ਪਿਸਟਲ 30 ਬੋਰ ਸਮੇਤ 03 ਰੋਂਦ ਜਿੰਦਾ 30 ਬੋਰ ਅਤੇ ਇੱਕ ਕੱਟਾ 315 ਬੋਰ ਸਮੇਤ 02 ਰੋਂਦ ਜਿੰਦਾ 315 ਬੋਰ ਬਰਾਮਦ ਕੀਤੇ। 9 ਅਪ੍ਰੈਲ ਨੂੰ ਮੁਕੱਦਮਾ ਦੇ 5) ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਹੌਰੀਆ ਵਾਲਾ ਮੁਹੱਲਾ ਮੋਗਾ ਨੂੰ ਸਬ ਜੇਲ੍ਹ ਮੋਗਾ ਵਿੱਚੋ ਪ੍ਰੋਡਕਸ਼ਨ ਵਾਰੰਟ ਪਰ ਲਿਆ ਗ੍ਰਿਫਤਾਰ ਕੀਤਾ ਗਿਆ ਤੇ 6) ਦੋਸ਼ੀ ਸੁਨੀਲ ਕੁਮਾਰ ਉਰਫ ਬਾਬਾ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 319 ਗਲੀ  ਨੰਬਰ 06 ਰੇਗਰ ਬਸਤੀ ਮੋਗਾ ਨੂੰ ਵੀ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

जिला भाजपा आईटी सेल द्वारा लोकसभा चुनावों की तैयारियों को लेकर बैठक का किया आयोजन

भाजपा के संगठन विस्तार में आईटी सेल के कार्यकर्ताओं का बहुत बड़ा योगदान --कुंवर इंदरजीत

प्रधानमंत्री मोदी की नीतियों को जन-जन तक पहुंचने का कार्य करेंगे --दीपाली बागड़िया

जालंधर (अरोड़ा) :- भारतीय जनता पार्टी जिला आई-टी सेल अध्यक्ष दीपाली बागड़िया की अध्यक्षता में बीजेपी ऑफिस शीतला मंदिर में एक मीटिंग का आयोजन किया गया। इस मीटिंग में प्रदेश आई टी कन्वीनर कुंवर इंद्रजीत,जिला महामंत्री अशोक सरीन हिक्की विशेष तौर पर उपस्थित हुए। इस मीटिंग में लोकसभा चुनावों की तैयारियों को लेकर विस्तार से चर्चा की गई और कार्यकर्ताओं को दिशा निर्देश दिए।इस मौके पर कुंवर इंदरजीत और अशोक सरीन हिक्की ने कहा कि भाजपा आई-टी सेल बहुत बढ़िया ढंग से कार्य कर रहा है। उन्होंने कहा कि संगठन के विस्तार में कार्यकर्ताओं का बहुत बड़ा योगदान है तथा आने वाले समय में पार्टी की जीत में इनकी अहम भूमिका होगी। दीपाली बागड़िया ने कहा कि जिला आई टी सेल आप पार्टी तथा विरोधी दलों द्वारा जो दुष्प्रचार हो रहा है उसका मुंहतोड़ जवाब देगा और तथा प्रधानमंत्री मोदी की नीतियों को जन-जन तक पहुंचने का कार्य करेंगे। उन्होंने कहा कि आई-टी सेल भाजपा की सफलताओं को तथा विरोधियों की असफलताओं को उजागर करेगा। इस मौके पर आई-टी सेल की नई टीम का विस्तार किया गया। जिसमें मंडल नंबर 1 के इंचार्ज संदीप महाजन, को इंचार्ज राजीव कुमार, राजीव भगत, कमल,रमेश भाटिया,मंडल नंबर 2 के इंचार्ज गगन बेदी, को इंचार्ज गौरव शर्मा और मनहर, मंडल नंबर 3 के इंचार्ज नवजोत, को इंचार्ज राहुल पसरिचा, रोहित जैस्वाल, नरेश बांगड़, सुशील कुमार को नियुक्त किया है। इस मौके पर नए सदस्यों में नवदीप सिंह, संदीप सांपला, दीपक राम, धर्मेंद्र भूटानी, दिवोय छाबड़ा, बॉबी, नवीन, नितिन विरमानी ने भाजपा आईटी सेल ज्वाइन किया है। इस अवसर पर आई-टी सेल को कन्वीनर अनिल शर्मा, रिंकू मोदी, नितिन विरमानी, सौरभ गुप्ता, चंद्र भाटिया, राधा अग्रवाल, सरोज बजाज, सपना, मानराये, नीलम, आदि उपस्थित थे।

सांसद रिंकू की रणनीति से कांग्रेस व आम आदमी पार्टी चारों खाने चित, कई कांग्रेस व आप कार्यकर्त्ता हुए भाजपा में शामिल

विधान सभा क्षेत्र आदमपुर में हुआ बूथ स्तरीय कार्यकर्ता सम्मलेन

जालंधर (अरोड़ा) :- विधान सभा क्षेत्र आदमपुर में भाजपा देहाती जिला प्रधान रणजीत पवार द्व्रारा आयोजित बूथ स्तरीय कार्यकर्ता सम्मेलन में जालंधर से लोकसभा प्रत्याशी व सांसद सुशील रिंकू ने चुनाव की वोटिंग से पहले कांग्रेस व आम आदमी पार्टी को बड़ा झटका दिया है। कई कार्यकर्ताओं ने आज कांग्रेस वसा आम आदमी पार्टी छोड़ भाजपा ज्वाइन कर ली। इन कार्यकर्ताओं ने कहा कि वे भाजपा की लोकहितैषी नीतियों व सुशील रिंकू की कार्यशैली को देखते हुए भाजपा में शामिल हुए हैं।

इस अवसर पर सांसद रिंकू ने कहा कि इस बार भाजपा 400 का आंकड़ा पार करेगी। उन्होंने कहा कि जीत-हार तो बूथों पर तय होता है। इसलिए बूथ कार्यकर्ता मतदाताओं को मतदान केंद्रों तक ले जाने के लिए प्रेरित करें। हर वर्ग के मतदाताओं को मोदी सरकार के कल्याणकारी योजनाओं व मोदी जी की गारंटी के बारे में बताएं। रिंकू ने कहा कि  मोदी सरकार की कल्याणकारी योजनाओं का लाभ प्रत्येक परिवार को मिला है। उन लाभार्थियों के परिवारों से मिलें और भाजपा के नीति सिद्धांतों से अवगत कराएं।  उन्होंने कार्यकर्ताओं को चुनाव जीतने का कई और भी टिप्स दिए। इस मोके जनरल सेक्ट्ररी संदीप वर्मा व मंडल प्रधान राज कुमार ने भाजपा परिवार में शामिल हुए कांग्रेस कार्यकर्ताओं का स्वागत करते हुए कहा कि सभी को पार्टी में पूरा सम्मान दिया जाएगा। इस बूथ कार्यकर्त्ता सम्मलेन में राजेश बाघा, रमन पब्बी, मंजीत बाली, परषोतम गोगी, अरुण शर्मा, सहित सभी बूथों के प्रधान व पार्टी कार्यकर्त्ता काफी बड़ी संख्या में उपस्थित रहे। बता दें कि लोकसभा चुनाव से पहले कांग्रेस में भगदड़ का माहौल है। आए दिन सैकड़ो की संख्या में कांग्रेसी और आम आदमी पार्टी कार्यकर्ता भाजपा में शामिल रहे हैं।

लायंस क्लब जालंधर ने पिंगलवाड़ा मखदूम पुरा में खिलाया दोपहर का भोजन

जालंधर (अरोड़ा) :- लायंस क्लब जालंधर ने सेवा के प्रकल्पों की लड़ी को आगे बढ़ाते हुए फूड फार हंगर प्रोग्राम के तहत प्रधान मनीष चोपड़ा के दिशा निर्देश  से उप प्रधान अश्वनी मल्होत्रा की अगुवाई में  मखदूम पुरा पिंगलवाड़ा में सभी रहने वालों को  दोपहर  का भोजन करवाया।इस प्रोजेक्ट में सहयोग लांयन एन के कांसरा ने किया। मल्होत्रा  ने कहा कि हर ईन्सान को दीन दुखियों की मदद करनी चाहिए और ऐसे ही संस्थानों में मदद करनी चाहिए। हमारा क्लब प्रधान मनीष चोपड़ा की अगुवाई में लगातार हर तरह के प्रोजेक्ट्स जो कि समाज व मानवता की सेवा के लिए हों   करता आ रहा है। इस मौके पर उप प्रधान अश्वनी मल्होत्रा, पीआरओ खुशपाल सिंह, ऐ के बहल, ईजी: गुरदीप सिंह,  सेवा सिंह व अन्य सदस्य उपस्थित थे।

ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਵਿਆਪਕ ਯੋਜਨਾ ਬਣਾਈ

ਮੋਗਾ (ਕਮਲ) :-  ਜ਼ਿਲ੍ਹਾ ਮੋਗਾ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀਸਦ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਵੋਟਰਾਂ (ਯੋਗ ਵੋਟਰਾਂ ਸਮੇਤ) ਨੂੰ ਛੋਹਣ ਲਈ ਇੱਕ ਵਿਆਪਕ ਯੋਜਨਾ ਉਲੀਕੀ ਗਈ ਹੈ ਤਾਂ ਜੋ ਉਹ ਆਪਣੀ ਵੋਟ ਜਰੂਰ ਪਾਉਣ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਵੱਖ-ਵੱਖ ਚੋਣ ਕੰਮਾਂ ਲਈ ਲਗਾਏ ਨੋਡਲ ਅਫ਼ਸਰਾਂ, ਸਵੀਪ ਨੋਡਲ ਅਫ਼ਸਰਾਂ ਅਤੇ ਹੋਰਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਕਮ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸ਼੍ਰੀਮਤੀ ਸ਼ੁਭੀ ਆਂਗਰਾ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਇਸ ਸਬੰਧੀ ਦਿਸ਼ਾ-ਨਿਰਦੇਸ਼ ਦਿੰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੀਆਂ ਲੋਕ ਸਭਾ ਚੋਣਾਂ 2019 ਦੌਰਾਨ ਜ਼ਿਲ੍ਹਾ ਮੋਗਾ ਵਿੱਚ ਵੋਟ ਪ੍ਰਤੀਸ਼ਤਤਾ ਬਹੁਤ ਮਾੜੀ ਰਹੀ, ਸਿਰਫ਼ 58 ਫ਼ੀਸਦੀ ਵੋਟਰ ਹੀ ਆਪਣੀ ਵੋਟ ਪਾਉਣ ਲਈ ਨਿਕਲੇ ਜਦਕਿ ਰਾਜ ਦੇ ਅੰਕੜੇ 67 ਫੀਸਦੀ ਸਨ। ਇਸ ਤੋਂ ਇਲਾਵਾ ਔਰਤਾਂ ਦੀ ਭਾਗੀਦਾਰੀ ਵੀ ਬਹੁਤ ਘੱਟ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਸ਼ਾਸਨ ਇਸ ਖੇਤਰ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ‘ਇਸ ਵਾਰ 70 ਪਾਰ’ ਟੀਚੇ ਨੂੰ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਯੋਗ ਵੋਟਰਾਂ ਨੂੰ ਲੱਭਣ ਲਈ ਆਈਲੈਟਸ ਕੇਂਦਰਾਂ ਅਤੇ ਵਿਦਿਅਕ ਸੰਸਥਾਵਾਂ ਤੱਕ ਪਹੁੰਚ ਕੀਤੀ ਜਾਵੇਗਾ। ਉਨ੍ਹਾਂ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਾਮਜ਼ਦਗੀਆਂ ਦੇ ਆਖਰੀ ਦਿਨ ਤੱਕ 18 ਸਾਲ ਦੀ ਉਮਰ ਪਾਰ ਕਰ ਰਹੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਪੋਲਿੰਗ ਸਟੇਸ਼ਨ, ਪਿੰਕ ਪੋਲਿੰਗ ਸਟੇਸ਼ਨ, ਦਿਵਿਆਂਗ ਕਰਮਚਾਰੀਆਂ ਦੇ ਪੋਲਿੰਗ ਸਟੇਸ਼ਨ ਅਤੇ ਨੌਜਵਾਨ ਕਰਮਚਾਰੀ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮਹਿਲਾ ਆਈਕਨਜ਼ ਔਰਤਾਂ ਨੂੰ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਕੰਮ ਕਰ ਰਹੀਆਂ ਹਨ। ਇੱਟਾਂ ਦੇ ਭੱਠਿਆਂ, ਫੈਕਟਰੀਆਂ ਅਤੇ ਵਪਾਰਕ ਕੰਪਲੈਕਸਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਰਜਿਸਟ੍ਰੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਇਲੈਕਟੋਰਲ ਲਿਟਰੇਸੀ ਕਲੱਬਾਂ ਨੂੰ ਸਰਗਰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਹੀ ਪੂਰੇ ਜ਼ਿਲ੍ਹੇ ਵਿੱਚ ਫਲੈਗ ਅਤੇ ਮੁਹੱਲਾ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਬਣਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹੋਰਨਾਂ ਨੂੰ ਪ੍ਰੇਰਿਤ ਕਰਨ।

पिम्स में विश्व स्वास्थ्य दिवस पर कैंपों का आयोजन किया

जालंधर (मक्कड़) :- पंजाब इंस्टीच्यूट आफ मेडिकल साइंसिज (पिम्स) में विश्व स्वास्थ्य दिवस पर मेडिसन विभाग और विश्व स्किन दिवस के अवसर पर चमड़ी रोग विभाग में कैंपों का आयोजन किया गया। मेडिसिन विभाग में जरूरतमंदों का शूगर टेस्ट और चमड़ी रोग विभाग में मुफ्त दवाइयां वितरित की गईं। इस अवसर पर डायरेक्टर पिम्स गुरकीरत सिंह ने सभी का स्वागत किया। उन्होंने कहा कि इस साल का थीम है मेरी सेहत मेरा अधिकार। इस थीम को बनाने का उद्देश्य है कि हर किसी को स्वास्थ्य सेवाएं और उससे जुड़ी जानकारियां मिलनी चाहिए। उन्होंने कहा कि लोग पहले से ज्यादा जागरुक हुए हैं। उन्होंने कहा कि पिम्स में एक छत्त के नीचे सभी स्वास्थ्य सुविधाएं उपलब्ध हैं। जिसका लोग समय-समय पर लाभ ले रहे  हैं। रेजिडेंट डायरेक्टर अमित सिंह ने कहा कि आम धारणा है कि बिमारी के बाद डाक्टर को दिखाना चाहिए। लेकिन अगर समय-समय पर डाक्टर को दिखाया जाए तो काफी हद तक बिमारियों से बचा जा सकता है। इसे प्रिवेंटिव हेल्थ चैक कहा जाता है। पिम्स में हर स्वास्थ्य दिवस के अवसर पर लोगों को जागरुक करने के लिए जागरुकता प्रोग्राम करवाए जाते हैं।

उन्होंने कहा क पिम्स में मेडिकल कैंपों के द्वारा लोगों रियायती दरों पर स्वास्थ्य सुविधाएं उपलब्ध करवाना है। पिम्स के डायरेक्टर प्रिंसीपल डा. राजीव अरोड़ा ने कहा कि खाने पीने में परहेज न करने के कारण आज लोग बहुत सारी बिमारियों के घिरे है। इममें बच्चे, बूढे, महिलाएं सब शामिल हैं। लोग घर की दाल सब्जी छोड़ पीज़ा, बर्गर, न्यूडल जैसे चाइनीज चीजे खा रहे हैं औऱ मोटापे के शिकार हो रहे हैं। उन्होंने कहा कि मोटापा बिमारियों को आमंत्रण करता है। इसलिए जरूरी है कि अपनी दिनचर्या में सैर को जरूर शामिल करें। इस अवसर पर मेडिसन विभाग के प्रमुख डा.एन.एस नेकी, डा. तरुणदीप सिंह, डा. भवनीत कौर, डा. कुसुम बाली, डा. एच.एल काजल,  डा. जसविंदर कौर, डा. सुनील कुमार  मौजूद थे। वहीं स्किन हैल्थ डे के अवसर पर पंजाब इंस्टीच्यूट आफ मेडिकल साइंसिज (पिम्स) की ओर से चमड़ी विभाग में मेडिकल कैंप का आयोजन किया गया।  कैंप का उद्घाटन पिम्स के डायरेक्टर प्रिंसीपल डा. राजीव अरोड़ा, मेडिकल सुपरिटेंडेंट डा. पुनीत खुराना, डीन एकेडमिक डा. एच.के चीमा, डिप्टी मेडिकल सुपरिटेंडेंट डा. तानिया मोडगिल और नर्सिंग सुपरिटेंडेंट राजिंदर कौर नंदा ने किया। इस मौके पर चमड़ी विभाग प्रमुख के डा. आर.एल बस्सन, डा. करण छाबड़ा  और डा. तरुणवीर सिंह ने फूलों का गुलदस्ता देकर उनका स्वागत किया। इस अवसर पर जरूरतमंद मरीजों को दवाइयां भी मुफ्त दी गई। केंप में लगभग  200 मरीजों को चैक किया गया।

ਉਭੀ ਪਰਿਵਾਰਾਂ ਵਲੋਂ ਜਠੇਰਿਆਂ ਦਾ ਸਲਾਨਾ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਇਆ

ਜਲੰਧਰ (ਅਰੋੜਾ) :- ਰਾਮਾਂ ਮੰਡੀ ਤੋਂ ਹੁਸ਼ਿਆਰਪੁਰ ਮਾਰਗ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਪਤਾਰਾ ਵਿਖੇ ਗੁਰਦੁਆਰਾ ਬਾਬਾ ਜੈ ਲਾਲ ਜੀ ਉਭੀ ਦੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਉਭੀ ਪਰਿਵਾਰਾਂ ਵਲੋਂ ਜਠੇਰਿਆਂ ਦਾ ਸਲਾਨਾ ਸਮਾਗਮ  ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਉਭੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ  ਆਖੰਡ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਤਨਾਮ ਸਿੰਘ ਜੀ ਉਭੀ ਭੋਜੋਵਾਲ ਵਾਲੇ ਅਤੇ ਭਾਈ ਸੁਖਵੀਰ ਸਿੰਘ ਜੀ ਉਭੀ ਕਰਤਾਰਪੁਰ ਵਾਲਿਆ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਉਪਿੰਦਰਜੀਤ ਸਿੰਘ ਉਭੀ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਬਾਬਾ ਜੈ ਲਾਲ ਜੀ ਉਭੀ  ਦੇ ਸੇਵਾ ਭਾਵਨਾ ਵਾਲੇ ਜੀਵਨ ਤੇ ਚਾਨਣਾ ਪਾਇਆ ਅਤੇ ਨੌਜਵਾਨ ਪੀੜ੍ਹੀ ਨੂੰ ਬਾਬਾ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਅਰਦਾਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤਿੰਨੇ ਦਿਨ ਹੀ ਰਾਮਗੜ੍ਹੀਆ ਪਰੀਵਾਰਾਂ ਵਲੋਂ ਸਵੇਰ ਤੋਂ ਹੀ ਸੰਗਤਾਂ ਲਈ ਚਾਹ ਪਕੌੜੇ, ਮਿਠਿਆਈਆਂ ਅਤੇ ਜੂਸ, ਠੰਢੇ ਆਦਿ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ। ਇਸ ਸਮਾਗਮ ਦੇ ਦੂਸਰੇ ਦਿਨ ਬਾਬਾ ਜੀ ਦੇ ਅਸਥਾਨ ਤੋਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹੋਏ ਉਭੀ ਪਰਿਵਾਰਾ ਵਲੋਂ ਦਾਬੜੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ਉਭੀ, ਸੁਖਦੇਵ ਸਿੰਘ ਉਭੀ, ਪਵਿੱਤਰ ਸਿੰਘ ਉਭੀ, ਹਰਜੀਤ ਸਿੰਘ ਉਭੀ ਅਤੇ ਦਵਿੰਦਰ ਸਿੰਘ ਉਭੀ ਵਾਸੀ ਤਾਰਾ ਗੜ੍ਹ ਜ਼ਿਲ੍ਹਾ ਪਠਾਨਕੋਟ ਵਾਲਿਆਂ ਵਲੋਂ ਪ੍ਰੀਵਾਰ ਸਮੇਤ ਠੰਢੇ ਜਲ, ਜੂਸ ਫਰੂਟੀਆ ਆਦਿ ਦੀ ਸੇਵਾ ਕੀਤੀ ਗਈ। ਇਸ ਮੌਕੇ ਸਾਬਕਾ ਚੇਅਰਮੈਨ ਪਵਿੱਤਰ ਸਿੰਘ ਉਭੀ, ਸਤਵਿੰਦਰ ਸਿੰਘ ਉਭੀ,ਹਰਤੇਜ ਸਿੰਘ ਉਭੀ, ਡੀ ਐਸ ਪੀ ਕੁਲਵੰਤ ਸਿੰਘ ਉਭੀ, ਹਰਪ੍ਰੀਤ ਸਿੰਘ ਉਭੀ ਯੂ ਕੇ, ਗੁਰਦੀਪ ਸਿੰਘ ਉਭੀ ਚੰਡੀਗੜ੍ਹ, ਸੁਖਵਿੰਦਰ ਸਿੰਘ ਉਭੀ ਮੋਹਾਲੀ, ਅਵਤਾਰ ਸਿੰਘ ਉਭੀ, ਭੁਪਿੰਦਰ ਸਿੰਘ ਉਭੀ ਸਮੇਤ ਦੇਸ਼ ਵਿਦੇਸ਼ ਤੋਂ ਉਭੀ ਪਰਿਵਾਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ।

1 2 3 4 5
  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar