(Date : 20/April/2424)

(Date : 20/April/2424)

जिला मैजिस्ट्रेट ने 21 अप्रैल को भगवान महावीर जयंती पर सभी दुकानों/सड़को पर मांस और अंडे की बिक्री पर लगाई पाबंदी | वाइस एडमिरल दिनेश कुमार त्रिपाठी को अगला नौसेना प्रमुख नियुक्त किया गया | जिला चुनाव अधिकारी ने मजबूत लोकतंत्र के लिए युवाओं को अधिक से अधिक चुनाव प्रक्रिया में भाग लेने का न्योता दिया | भाजपा की जीत से ही होगा जालंधर का विकास: सांसद रिंकू | ਡਿਪਟੀ ਕਮਿਸ਼ਨਰ ਵੱਲੋਂ ਦਿਵਿਆਂਗ ਵੋਟਰਾਂ ਨਾਲ ਸੰਵਾਦ ਪ੍ਰੋਗਰਾਮ ਆਯੋਜਿਤ |

सामाजिक गतिविधयां

पढ़ाई के साथ-साथ खेलकूद को भी बनाएं जीवन का अहम हिस्सा- सुशील रिंकू

सांसद ने केएमवी कॉलेज की एनुअल एथलेटिक मीट में 10 लख रुपए ग्रांट देने की घोषणा की 

कहा, मौजूदा दौर में लड़के और लड़कियों के बीच कोई फर्क नहीं रहा

जालंधर (अरोड़ा) :- पढ़ाई के साथ-साथ खेलकूद की भी हमारी जिंदगी में एक खास अहमियत है क्योंकि इससे न सिर्फ हमें शारीरिक तौर पर मजबूती मिलती है बल्कि हम जीवन में अनुशासन के गुण भी स्पोर्ट्स के जरिए सीखते हैं। ये विचार जालंधर से लोकसभा सदस्य सुशील कुमार रिंकू ने आज स्थानीय की केएमवी कॉलेज में एनुअल एथलेटिक्स मीट के दौरान व्यक्त किऐ। उन्होंने इस दौरान कॉलेज को 10 लाख रुपए की ग्रांट सांसद निधि से जारी करने की घोषणा भी की ताकि खेलकूद से संबंधित गतिविधियों को और आगे बढ़ाया जा सके। सांसद ने आगे कहा कि आज के दौर में लड़के और लड़कियों के बीच कोई फर्क नहीं रहा क्योंकि लड़कियां भी लड़कों की तरह ही हर फील्ड में अपना नाम रोशन कर रही हैं। उन्होंने अभिभावकों से भी लड़के-लड़कियों को एक सामान शिक्षा दिलवाने और आगे बढ़ने के अवसर प्रदान करने की अपील की। उन्होंने लड़कियों की एथलेटिक्स मीट के आयोजन के लिए केएमवी कॉलेज प्रबंधन को बधाई दी।कार्यक्रम को संबोधित करते हुए सांसद ने कहा कि मुख्यमंत्री भगवंत सिंह मान की अगुवाई में पंजाब सरकार राज्य में स्पोर्ट्स कल्चर को बढ़ावा देने के लिए आई एम कदम उठा रही है जिसके तहत खेड़ा वतन पंजाब दिया जैसे बड़े खेल मुकाबले आयोजित किया जा रहे हैं। इसी तरह स्पोर्ट्स की फील्ड में नाम रोशन करने वाले खिलाड़ियों को सरकारी नौकरियां भी मुख्यमंत्री भगवंत सिंह मान की तरफ से दी गई है ताकि राज्य में स्पोर्ट्स कल्चर को और बढ़ावा दिया जा सके। सांसद ने कालेज प्रबंधन को आश्वासन दिया कि भविष्य में भी सरकार की तरफ से उन्हें इस तरह की योजना के लिए हर संभव मदद करवाई जाएगी क्योंकि पंजाब सरकार का राज्य को खुशहाल बनाने के लिए स्पोर्ट्स, हेल्थ और एजुकेशन पर खास फोकस है। बीच कॉलेज प्रबंधन की तरफ से सांसद का समारोह में शिरकत करने पर फूलों का गुलदस्ता देकर स्वागत किया गया। इस मौके पर अर्जुन अवार्डी सज्जन सिंह चीमा, प्रिंसिपल प्रोफेसर डॉ. अतिमा शर्मा द्विवेदी, सदस्य, केएमवी प्रबंध समिति सतपाल गुप्ता,  अध्यक्ष, शारीरिक शिक्षा विभाग डॉ. दविंदर मौजूद थे।

केन्द्रीय गृह एवं सहकारिता मंत्री अमित शाह ने आज गुजरात के अहमदाबाद में 1950 करोड़ रूपए की लागत से अहमदाबाद नगर निगम (AMC) के विभिन्न विकास कार्यों का लोकार्पण किया

प्रधानमंत्री नरेन्द्र मोदी द्वारा 2001 में गुजरात से शुरू की गई लोकाभिमुख और सर्वांगीण विकास की यात्रा पूरे देश में अनवरत रुप से तक चल रही है

मोदी ने विकास की एक नई कल्पना को गुजरात मॉडल के रूप में आकार दिया और देश की जनता ने इसके आधार पर मोदी जी को देश की कमान सौंपी

मोदी सरकार के 10 वर्षों में से पहले 5 साल पिछली सरकारों की कमियां पूरी करने में और अगले 5 साल विकसित भारत की मजबूत नींव डालने में लगे, अब तीसरी बार प्रधानमंत्री बनने पर मोदी जी उस नींव पर भव्य इमारत की रचना करेंगे

मोदी ने अनेक ऐसे काम, जो सदियों से लंबित थे, जैसे अयोध्या में श्री राम मंदिर में राम लला की मूर्ति की प्राण प्रतिष्ठा की है

नरेन्द्र मोदी और भूपेन्द्र पटेल की जोड़ी ने गुजरात में विकास की गति को बनाए रखा है

महर्षि दयानंद जी ने उत्तर भारत में व्यसन मुक्ति, राष्ट्रभक्ति, आजादी, मातृभाषा और वेदों के लिए एक प्रचंड आंदोलन चलाया

दिल्ली (ब्यूरो) :- केन्द्रीय गृह एवं सहकारिता मंत्री अमित शाह ने आज गुजरात के अहमदाबाद में 1950 करोड़ रूपए की लागत से अहमदाबाद नगर निगम (AMC) के विभिन्न विकास कार्यों का लोकार्पण किया। अपने संबोधन में अमित शाह ने कहा कि आज अहमदाबाद शहर में 1900 करोड रूपए से ज्यादा के विकास कार्यों का लोकार्पण हो रहा है। उन्होंने कहा कि प्रधानमंत्री नरेन्द्र मोदी ने वर्ष 2001 से पूरे देश में लोकाभिमुख और सर्वांगीण विकास की व्याख्या को गुजरात से स्थापित करने का काम किया है। उन्होंने कहा कि प्रधानमंत्री मोदी द्वारा शुरु की गई विकास यात्रा अनवरत रुप से अभी तक चल रही है। शाह ने कहा कि मोदी जी ने गुजरात में एक साथ गरीबों को सवा लाख घर दे दिए हैं और अब गरीब अपने घरों में रहने लगे हैं।

केन्द्रीय गृह मंत्री ने कहा कि प्रधानमंत्री नरेन्द्र मोदी ने विकास की एक नई कल्पना को गुजरात मॉडल के रूप में आकार दिया और देश की जनता ने इसके आधार पर मोदी जी को देश की कमान सौंपी। उन्होंने कहा कि मोदी के नेतृत्व में पिछले 10 साल में पूरे देश में हर क्षेत्र में आमूलचूल परिवर्तन हुए हैं जिससे देश के 140 करोड नागरिको के मन में विश्वास है कि 2047 में विश्व में हर क्षेत्र में भारत पहले स्थान पर होगा। शाह ने कहा कि प्रधानमंत्री मोदी ने अनेक ऐसे काम, जो सदियों से लंबित थे, किए हैं। पिछले माह ही नरेन्द्र मोदी ने अयोध्या में श्री राम मंदिर में राम लला की मूर्ति की प्राण प्रतिष्ठा की है। उन्होने कहा कि लगभग 550 साल से देश का हर नागरिक राह देख रहा था कि कब अयोध्या में राममंदिर का निर्माण हो और मोदी जी ने इसे कर दिखाया। शाह ने कहा कि मोदी ने ऐसे अनेक कामो को गति और दिशा दी है। उन्होंने कहा कि मोदी सरकार के पिछले 10 साल में पहले 5 साल तो पिछली सरकारों की कमियां पूरी करने में लग गए, अगले 5 साल में नींव डाली और अब तीसरी बार प्रधानमंत्री बनने पर मोदी उस नींव पर बहुत तेज गति से भव्य इमारत की रचना करेंगे। 

अमित शाह ने कहा कि आज महर्षि दयानंद सरस्वती जी की 200वीं जयंती है। उन्होंने कहा कि गुजरात में पैदा हुए महर्षि दयानंद जी ने हमारे वेदों को पुनर्स्थापित किया। शाह ने कहा कि महर्षि, दयानंद जी ने पूरे उत्तर भारत में व्यसन मुक्ति, राष्ट्रभक्ति, आजादी, मातृभाषा और वेदों के लिए एक प्रचंड आंदोलन चलाया। केन्द्रीय गृह एवं सहकारिता मंत्री ने कहा कि आज गांधीनगर और अहमदाबाद के दोनों लोकसभा क्षेत्रों में EWS आवास का ड्रॉ हुआ है और लगभग 891 करोड रुपये की लागत से 44 प्रकल्प का लोकार्पण हुआ है। इसके अलावा 1,058 करोड रुपये की लागत वाले 26 प्रकल्प का भूमिपूजन भी हुआ है। उन्होंने कहा कि कुल मिलाकर आज यहां 1950 करोड रुपये के विकास कामों की शुरुआत हुई है, जिनमें से गांधीनगर क्षेत्र में 1,000 करोड रूपए के काम शामिल हैं। उन्होंने कहा कि आज अनेक पानी, रेलवे योजनाएं, तालाबों का नवीनीकरण, ड्रेनेज पम्पिंग स्टेशन, कॉमन हॉल, आंगनवाडी जैसे सभी कामों का लोकार्पण यहां हुआ है। शाह ने कहा कि नरेन्द्र मोदी और भूपेन्द्र पटेल जी की जोडी ने गुजरात में विकास की गति को बनाए रखा है।

ਵਿੱਦਿਆਕ ਵਰ੍ਹੇ 2024- 2025 ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਦਾਖਲਾ ਮੁਹਿੰਮ ਸ਼ੁਰੂ

ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਧੂਰੀ ਦੁਆਰਾ ਮੋਬਾਈਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ

ਮੋਗਾ (ਕਮਲ) :- ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਸੁਚੱਜੀ ਅਤੇ ਸਹਿਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਅਧੀਨ ਆਉਂਦੇ ਜਿਲ੍ਹਾ ਮੋਗਾ ਦੀ ਵਿਦਿਅਕ ਵਰੇ 2025 ਦੀ ਦਾਖਲਾ ਮੁਹਿੰਮ ਦਾ ਆਗਾਜ਼ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੀ ਅਗਵਾਈ ਹੇਠ  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਤੋਂ ਮੋਬਾਈਲ ਜਾਗਰੂਕਤਾ ਵੈਨ ਨੂੰ ਰਵਾਨਾ ਕਰਕੇ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ  ਚੇਅਰਮੈਨ ਇੰਪਰੂਵਮੈਂਟ ਟਰਸਟ ਮੋਗਾ ਦੀਪਕ ਅਰੋੜਾ ਸਮਾਲਸਰ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅਤੇ ਸਕੈਂਡਰੀ ਸਿੱਖਿਆ ਬਲਦੇਵ ਸਿੰਘ ਜੋਧਾਂ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨਿਸ਼ਾਨ ਸਿੰਘ ਸੰਧੂ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਗੁਰਦਿਆਲ ਸਿੰਘ ਮਠਾੜੂ ਹਾਜ਼ਰ ਸਨ। ਇਸ ਮੋਬਾਈਲ ਵੈਨ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲਾ ਮੋਗਾ ਦੀਆਂ ਪ੍ਰਾਪਤੀਆਂ ਗਤੀਵਿਧੀਆਂ ਅਤੇ ਆਉਣ ਵਾਲੇ ਸਮੇਂ ਦੇ ਟੀਚਿਆਂ ਨੂੰ ਦਰਸ਼ਾਉਂਦੇ ਹੋਰਡਿੰਗ ਬੈਨਰਜ਼ ,ਸਲੋਗਨ ਆਦਿ ਦੇ ਨਾਲ ਸਜਾ ਕੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਉਹ ਖੁਦ ਇੱਕ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਅੱਜ ਜਿਲ੍ਹੇ ਦੇ ਸਭ ਤੋਂ ਵੱਡੇ ਅਹੁਦੇ ਤੱਕ ਪਹੁੰਚੇ ਹਨ ਅਤੇ ਮੋਗਾ ਜ਼ਿਲ੍ਹੇ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਿਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਅਤੀ ਆਧੁਨਿਕ ਸਿੱਖ ਸੁਵਿਧਾਵਾਂ ਵਾਲੇ ਅਨੇਕਾ ਸਕੂਲ ਆਉਣ ਵਾਲੇ ਸਮੇਂ ਵਿੱਚ ਸਮਾਜ ਨੂੰ ਸਮਰਪਿਤ ਕੀਤੇ ਜਾਣਗੇ। ਉਹਨਾਂ ਅਧਿਆਪਕਾਂ ਦੀ ਵਿਦੇਸ਼ ਟ੍ਰੇਨਿੰਗ ਸਕੂਲ ਆਫ ਐਮੀਨੈਂਸ ਅਤੇ ਵਿਦਿਆਰਥੀਆਂ ਨੂੰ ਦੂਜੇ ਰਾਜਾਂ ਦੀ ਦੌਰੇ ਤੇ ਭੇਜਣ ਨੂੰ ਸਿੱਖਿਆ ਵਿਭਾਗ ਦੇ ਨਿਵੇਕਲੇ ਉਪਰਾਲਿਆਂ ਨੂੰ ਵੱਡੀ ਪ੍ਰਾਪਤੀ ਦੱਸਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤੇ  ਸੈਕੰਡਰੀ ਬਲਦੇਵ ਸਿੰਘ ਜੌਧਾਂ ਨੇ ਦੱਸਿਆ ਕੀ ਮੋਗਾ ਜ਼ਿਲਾ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਦਾਖਲੇ ਕਰਕੇ ਮਿਆਰੀ ਸਿੱਖਿਆ ਨੂੰ ਘਰ ਘਰ ਪਹੁੰਚਾਉਣ ਲਈ ਵਚਨ ਵੱਧ ਹੈ। ਉਹਨਾਂ ਮੋਗਾ ਦੇ ਸਮੂਹ ਸਰਕਾਰੀ ਪ੍ਰਾਇਮਰੀ ਮਿਡਲ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੇ ਅਧਿਆਪਕਾਂ ਸਕੂਲ ਮੁਖੀਆਂ, ਵਿਭਾਗੀ ਅਮਲੇ ਦੇ ਨਾਲ ਨਾਲ ਸਕੂਲ ਪ੍ਰਬੰਧਕੀ ਕਮੇਟੀਆਂ ਮਿੱਡ ਡੇ ਮੀਲ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਪ੍ਰੇਰਿਤ ਕੀਤਾ ਜਾਵੇ । ਉਨਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਉੱਪਰ ਰੱਖਦਿਆਂ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਵਚਨਬੱਧ ਹੈ । ਇਸ ਮੌਕੇ ਉਨਾਂ ਦੁਆਰਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਮਠਾੜੂ, ਉਪ ਜਿਲ੍ਹਾ ਸਿੱਖਿਆ ਅਫਸਰ, ਐਲੀਮੈਂਟਰੀ ਨਿਸ਼ਾਨ ਸਿੰਘ ਸੰਧੂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਨੀਤਾ ਨਾਰੰਗ, ਬਲਾਕ ਪ੍ਰਾਇਮਰੀ ਸਿੱਖਿਆ ਕੰਚਨ ਬਾਲਾ, ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਵਰਿੰਦਰ ਕੌਰ ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਗੁਰਪ੍ਰੀਤ ਸਿੰਘ , ਕੋਆਰਡੀਨੇਟਰ ਮਨਮੀਤ ਸਿੰਘ ਰਾਏ ਆਦਿ ਨਾਲ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਿਲ ਕੀਤਾ ਗਿਆ। ਰਸਤੇ ਵਿੱਚ ਆਉਂਦੇ ਪ੍ਰਮੁੱਖ ਸਥਾਨਾ ਅਤੇ ਚੁਰਸਤਿਆਂ ਵਿੱਚ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਉੱਚ ਮਿਆਰੀ ਅਤੇ ਆਧੁਨਿਕ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਇਸ ਮੋਬਾਈਲ ਵੈਨ ਦਾ ਜਿੱਥੇ ਵਿਦਿਆਰਥੀਆਂ ਮਾਪਿਆਂ ਅਧਿਆਪਕਾਂ ਸਿੱਖਿਆ ਪ੍ਰੇਮੀਆਂ ਅਤੇ ਸਿੱਖਿਆ ਮਾਹਿਰਾਂ ਦੁਆਰਾ ਜਗ੍ਹਾ ਜਗ੍ਹਾ ਸਵਾਗਤ ਕੀਤਾ ਗਿਆ ਉੱਥੇ ਅਨੇਕ ਸਥਾਨਾਂ ਉੱਪਰ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਦਾਖਲਾ ਮੁਹਿਮ ਨੂੰ ਪ੍ਰਫੁੱਲਿਤ ਕਰਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਬਲੋਕ ਪ੍ਰਾਇਮਰੀ ਸਿੱਖਿਆ ਅਫਸਰ ਸੈਂਟਰਲ ਹੈਡ ਟੀਚਰ ਅਤੇ ਹੈਡ ਟੀਚਰ ਦੀ ਅਗਵਾਈ ਵਿੱਚ ਸਟਾਲ ਲਗਾਏ ਗਏ ਸਨ ਜਿੱਥੇ ਵੱਡੀ ਗਿਣਤੀ ਵਿੱਚ ਮਾਪਿਆਂ ਅਤੇ ਆਮ ਲੋਕਾਂ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਲਈ ਉਤਸਾਹ ਵੇਖਿਆ ਗਿਆ। ਜ਼ਿਕਰ ਯੋਗ ਹੈ ਕਿ ਅੱਜ ਇਹ ਮੋਬਾਈਲ ਵੈਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਤੋਂ ਚੱਲ ਕੇ  ਖੋਸਾ ਰਣਧੀਰ ਖੋਸਾ ਪਾਂਡੋ ਖੋਸਾ ਕੋਟਲਾ ਜਨੇਰ ਕੜਿਆਲ ਧਰਮਕੋਟ ਇੰਦਰਗੜ੍ਹ ਬੱਡੂਵਾਲ ਹੁੰਦੇ ਹੋਏ ਕਿਸ਼ਨਪੁਰਾ ਵਿਖੇ ਜਾ ਕੇ ਸਮਾਪਤ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਚੋਪੜਾ ਅਨੂਪ ਕੁਮਾਰ ਜੈਵਲ ਜੈਨ ਹਰਸ਼ ਕੁਮਾਰ ਗੋਇਲ ਸਵਰਨਜੀਤ ਸਿੰਘ ਮਨੂ ਸ਼ਰਮਾ ਬਲਦੇਵ ਰਾਮ ਸਿੰਘ ਗੁਰ ਤੇਜ ਸਿੰਘ ਸੋਹਨ ਸਿੰਘ ਰੁਪਿੰਦਰ ਕੌਰ ਰਮੇਸ਼ ਖੁਰਾਨਾ ਸੰਦੀਪ ਸਿੰਘ ਹਰਪ੍ਰੀਤ ਕੌਰ ਗੁਰਮੀਤ ਸਿੰਘ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਮਨਪ੍ਰੀਤ ਸਿੰਘ ਹਰਮਨਦੀਪ ਸਿੰਘ ਰਾਏ ਮਨਜੀਤ ਸਿੰਘ ਆਦਿ ਸ਼ਾਮਿਲ ਸਨ।

 

मोदी सरकार ने एक वर्ष के अंदर 10 लाख से ज़्यादा सरकारी नौकरी देकर वादा निभाया:अनुराग ठाकुर

युवाओं के उज्जवल भविष्य के लिए मोदी सरकार सदैव समर्पित है- अनुराग ठाकुर

नए भारत में हर जान क़ीमती, कतर से लौटे जवानों का अभिनंदन: अनुराग ठाकुर

जालंधर (ब्यूरो) :- केंद्रीय सूचना एवं प्रसारण और युवा एवं खेल मामलों के मंत्री अनुराग सिंह ठाकुर आज जालंधर व हिमाचल प्रदेश के प्रवास पर थे। सर्वप्रथम जालंधर में बीएसएफ फ्रंटियर हेडक्वार्टर में आयोजित रोजगार मेले में युवाओं को नियुक्ति पत्र प्रदान करने के बाद अनुराग ठाकुर ने बाकी का दिन हिमाचल प्रदेश में विभिन्न कार्यक्रमों में सम्मिलित होकर व्यतीत किया। सबसे पहले अनुराग ठाकुर जी ने बाबा बाल जी आश्रम कोटला कलां, ऊना में चल रही श्रीमद भागवत कथा में भाग लेकर संत बाबा बाल जी महाराज का आशीर्वाद लिया। तत्पश्चात ऊना विधानसभा स्थित नगर परिषद के वार्ड नंबर 10 में गांव चलो अभियान में उपस्थित रहे। इसके बाद देर शाम अनुराग ठाकुर हरोली विधानसभा पहुंचे जहां गोंदपुर जयचंद में स्थानीय कार्यक्रम में सम्मिलित हुए।

रोजगार मेले के बाद पत्रकारों से वार्तालाप करते हुए अनुराग ठाकुर ने कहा, "हर युवा को सम्मान, हर हाथ काम। युवाओं के उज्ज्वल भविष्य निर्माण के लिए मोदी सरकार सदैव समर्पित रही है। एक वर्ष के अंदर 10 लाख से ज़्यादा सरकारी नौकरी के अपने वादे को पूरा करते हुए केंद्र की मोदी सरकार की ओर आज देश के 47 स्थानों पर रोज़गार मेला के अन्तर्गत 1 लाख से अधिक युवाओं को नियुक्ति पत्र वितरित किए गए। रोज़गार मेला के अन्तर्गत आज पंजाब के जलंधर में मुझे 161 युवाओं को नियुक्ति पत्र देकर उनके जीवन के इस महत्वपूर्ण क्षण का सहभागी बनने का सुअवसर मिला। रोजगार मेला के माध्यम से माननीय प्रधानमंत्री नरेंद्र मोदी युवाओं को सशक्त बना रहे हैं। उनकी दूरदर्शी नेतृत्व के परिणाम स्वरूप आज 1 लाख से अधिक कुशल युवाओं को नियुक्ति पत्र मिलने से युवा आकांक्षाओं को बल मिलेगा। युवाओं को सशक्त बनाना व देश को प्रगति की ओर ले जाना यही मोदी की गारंटी है। भारत की प्रगति को नयी ऊंचाइयों तक ले जाना युवा शक्ति की जिम्मेदारी है। मुझे पूर्ण विश्वास है की भारत की युवा शक्ति भारत को 2047 से पहले विकसित भारत बनाने में अपना योगदान देगी, नई ऊंचाइयों पर ले जाकर दिखाएगी” उन्होंने यह भी दोहराया कि "रोजगार मेला" युवाओं को रोजगार के अवसर प्रदान करने और समाज के कल्याण और प्रगति को सुनिश्चित करने के लिए माननीय प्रधान मंत्री की निरंतर प्रतिबद्धता को पूरा करने की दिशा में एक महत्वपूर्ण कदम है। इस अवसर पर नए भर्ती हुए युवाओं में उत्साह देखा गया, जो फ्रंटियर मुख्यालय बीएसएफ पंजाब परिसर में एकत्र हुए और सेल्फी लेते और मीडिया के प्रतिनिधियों को साक्षात्कार देते देखे गए।

उन्होंने रोजगार के अवसर प्रदान करने के लिए माननीय प्रधानमंत्री नरेंद्र मोदी को धन्यवाद दिया और रोजगार प्रदान करने में भारत सरकार की पहल की सराहना की। इसके पश्चात अनुराग ठाकुर ने नौसेना के पूर्व अधिकारियों के कतर से सकुशल वापसी पर खुशी जाहिर करते हुए कहा, "नए भारत में हर भारतीय की जान बेशक़ीमती है। कतर से भारत लौटे देश के वीर जवानों का हार्दिक अभिनंदन। मोदी है तो, मुमकिन है।" अनुराग ठाकुर ने कहा, "आज से 45 दिन पहले इन नौसेना के पूर्व अधिकारीयों की फांसी की सजा को उम्र कैद में बदला गया था। और आज इन सभी की सकुशल घर वापसी हुई है। इससे पहले भी ऑपरेशन गंगा चलाकर यूक्रेन से लगभग 27000 भारतीय छात्र-छात्राओं को सकुशल वापस भारत लाया गया था। आज दुनिया के किसी भी कोने में युद्ध हो या संकट आया हो, भारत के लोगों को सकुशल वापस निकाला जाता है। नेपाल में भूकंप हो या अफगानिस्तान में तालिबान का कब्जा हो हमने सभी भारतीयों को वहां से निकाला है। अफगानिस्तान से हजारों सिख परिवारों को मोदी सरकार ने सकुशल भारत लाया। गुरु ग्रंथ साहब को आदर पूर्वक वापस लाने हेतु विशेष विमान का प्रयोग किया गया। इससे पता चलता है कि पिछले 10 वर्षों में वैश्विक स्तर पर भारत का कितना मान सम्मान बढ़ा है। आज हमारी साख पहले से कहीं अधिक है।"

ਵਿਸ਼ੇਸ਼ ਟੀਕਾਕਰਨ ਸਪਤਾਹ ਅਧੀਨ ਭੱਠੇ ਉਪਰ ਲਗਾਏ ਗਏ ਟੀਕੇ

ਜਲੰਧਰ (JJS) :- ਵਿਸ਼ੇਸ਼ ਟੀਕਾਕਰਨ ਹਫ਼ਤੇ ਤਹਿਤ 0—5 ਸਾਲ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਲਈ ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੋਮਵਾਰ ਨੂੰ ਬਲਾਕ ਕਾਲਾ ਬੱਕਰਾ ਦੇ ਖੇਤਰਾਂ ਵਿੱਚ ਟੀਕਾਕਰਨ ਸੈਸ਼ਨ ਲਗਾਏ ਗਏ। ਸੀਨੀਅਰ ਮੈਡੀਕਲ ਅਫਸਰ ਡਾ.ਰਿਚਰਡ ਓਹਰੀ ਦੀ ਅਗਵਾਈ ਵਿੱਚ ਬਲਾਕ ਅਧੀਨ ਪੈਂਦੇ ਹਾਈ ਰਿਸਕ ਏਰੀਆ ਜਿਵੇਂ ਕਿ ਝੁੱਗੀਆਂ,ਟੱਪਰਵਾਸੀਆਂ ਅਤੇ ਭੱਠਿਆਂ ‘ਤੇ ਇਹ ਸੈਸ਼ਨ ਲਗਾਏ ਗਏ। ਇਸ ਦੌਰਾਨ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕੀਤਾ ਗਿਆ, ਜਿਨ੍ਹਾਂ ਦੇ ਕੋਈ ਟੀਕੇ ਨਹੀਂ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਟੀਕਾਕਰਨ ਦੇ ਰਿਕਾਰਡ ਵਜੋਂ ਕਾਰਡ ਬਣਾ ਕੇ ਦਿੱਤੇ ਗਏ।

किला रायपुर खेलों में बैलगाड़ियों की दौड़ को दोबारा शुरू करवाने हेतु शेरगिल ने केंद्रीय मंत्री हरदीप पुरी से की मुलाकात

जालंधर (अरोड़ा) :- भाजपा के राष्ट्रीय प्रवक्ता जयवीर शेरगिल ने भारत की रूरल ओलंपिक्स के नाम से जानी जाती किला रायपुर खेलो में बैलगाड़ियों की दौड़ पुनः शुरू करवाने हेतु दखल दिए जाने की मांग करते हुए, नई दिल्ली में केंद्रीय आवास और शहरी मामलों व पेट्रोलियम एवं प्राकृतिक गैस मंत्री हरदीप सिंह पुरी के साथ मुलाकात की। यहां जारी एक बयान में शेरगिल ने बताया कि मंत्री के साथ बैठक के दौरान उन्होंने पुरी से 'द प्रीवेंशन आफ क्रुएलिटी टू एनिमल्स (पंजाब अमेंडमेंट) बिल 2019' को राष्ट्रपति से मंजूरी दिलाने का अनुरोध किया, जिससे वार्षिक किला रायपुर रूरल ओलंपिक्स में बैलगाड़ियों की दौड़ दोबारा शुरू करवाने का रास्ता खुल जाएगा। शेरगिल ने बताया कि बैलगाड़ियों की दौड़ बीते कई दशकों से पंजाब और पंजाबियत से जुड़े उसके कल्चर और विरासत का अहम मुद्दा हैं। इस दिशा में, जिला लुधियाना के गांव किला रायपुर में किला रायपुर ग्रामीण खेलों का आयोजन साल 1933 से  लगातार किया जा रहा है। वर्तमान में इन खेलों को दुनिया भर में मिनी ओलंपिक के नाम से जाना जाता है। शेरगिल ने पुरी को बताया कि पंजाब में बैलगाड़ियों की दौड़ की लोकप्रियता और उनके ऐतिहासिक व सांस्कृतिक महत्व के चलते पंजाब विधानसभा द्वारा 'द प्रीवेंशन आफ क्रुएलिटी टू एनिमल्स (पंजाब अमेंडमेंट) बिल 2019' पास करके मंजूरी के लिए माननीय राष्ट्रपति के पास भेजा गया था, लेकिन अभी तक भारत सरकार की ओर से बैलगाड़ियों की दौड़ को दोबारा शुरू करने की मंजूरी नहीं मिली। शेरगिल ने यह भी बताया कि बैलगाड़ियों की दौड़ किला रायपुर गाँव (लुधियाना) में ही नहीं, बल्कि पंजाब के लगभग 80 प्रतिशत गांवों में भी खेली जाती है, जिनकी संख्या 12000 के लगभग है। इसलिए इस खेल की पुनः अनुमति देने से न केवल किला रायपुर गांव, बल्कि इस खेल से भावनात्मक रूप से जुड़े पंजाब के हर गांव पर इसका सकारात्मक प्रभाव पड़ेगा। जिस पर उन्होंने पुरी से 'द प्रीवेंशन आफ क्रुएलिटी टू एनिमल्स (पंजाब अमेंडमेंट) बिल 2019' पर राष्ट्रपति से मंजूरी हासिल करने हेतु यथासंभव कोशिश करने का अनुरोध किया, ताकि हमारी पुरानी गौरवशाली विरासत बची रहे | बैठक के दौरान शेरगिल ने इस संबंध में मंत्री को एक पत्र भी दिया। बैठक के बाद शेरगिल ने कहा कि पुरी ने इस मामले पर बहुत सकारात्मक प्रतिक्रिया दी है और आश्वासन दिया है कि वह इस महत्वपूर्ण मुद्दे को उठाएंगे, ताकि 'द प्रीवेंशन आफ क्रुएलिटी टू एनिमल्स (पंजाब अमेंडमेंट) बिल 2019' को राष्ट्रपति की मंजूरी मिल सके।

डॉ. सुनीता रिंकू ने पेंशन लाभपात्रियों को वितरित की पेंशन

जालंधर (मक्कड़) :- लोकसभा सदस्य सुशील कुमार रिंकू की पत्नी वह आम आदमी पार्टी की नेता डॉ सुनीता रिंकू ने आज वार्ड नंबर 42 में आयोजित एक कैंप के दौरान पेंशन लाभपात्रियों  को मौके पर ही पेंशन कि दस्तावेज सौंपे पर इसके बाद वह पंजाब सरकार की तरफ से पेंशन प्राप्त कर सकेंगे। उन्होंने बताया कि मान की सरकार पंजाब में लोगों को सरकारी सहुलियतें घरों के नजदीक मुहैया करवाने के लिए लगातार कैंप लगा रही है जिसमें हजारों की तादाद में लोग भाग लेकर सरकारी सेवाएं प्राप्त कर चुके हैं। उन्होंने कहा कि आज मौके पर ही पेंशन के लिए लोगों द्वारा दाखिल आवेदनों को मौके पर ही स्वीकार करने के बाद दस्तावेज आवेदकों को सौंप गए हैं और जल्द ही उन्हें सरकार की तरफ से पेंशन मिलनी शुरू हो जाएगी। उन्होंने बड़ी तादाद में लोगों को इन कैंपों का लाभ लेने का आग्रह किया और कहा कि यह योजना लोगों की सहूलियत के लिए शुरू की गई है और ज्यादा से ज्यादा जन भागीदारी ही इसे सफल बना सकती है।

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਕੋਟ ਈਸੇ ਖਾਂ ਤੋਂ ਵਿਸ਼ੇਸ਼ ਬੱਸ ਸਾਲਾਸਰ ਧਾਰਮਿਕ ਸਥਾਨ ਲਈ ਰਵਾਨਾ

ਮੋਗਾ (ਕਮਲ) :- ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ' ਸਕੀਮ ਤਹਿਤ ਅੱਜ ਯਾਤਰੀਆਂ ਦੀ ਇੱਕ ਵਿਸ਼ੇਸ਼ ਬੱਸ ਨੂੰ ਸਬ ਡਵੀਜ਼ਨ ਧਰਮਕੋਟ ਦੇ ਕੋਟ ਈਸੇ ਖਾਂ ਤੋਂ ਸਾਲਾਸਰ ਧਾਰਮਿਕ ਸਥਾਨ ਲਈ ਰਵਾਨਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਧਰਮਕੋਟ ਚਾਰੂ ਮਿਤਾ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਧਰਮਕੋਟ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਨ੍ਹਾਂ ਵਿਸ਼ੇਸ਼ ਬੱਸਾਂ ਰਾਹੀਂ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰ ਰਹੇ ਹਨ।ਸਕੀਮ ਤਹਿਤ ਇਨ੍ਹਾਂ ਵਿਸ਼ੇਸ਼ ਬੱਸਾਂ ਵਿੱਚ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੁਫਤ ਖਾਣਾ, ਰਹਿਣ - ਸਹਿਣ ਤੇ ਸ਼ਰਧਾਲੂ ਕਿੱਟਾਂ ਤੋਂ ਇਲਾਵਾ ਟੂਰਿਸਟ ਗਾਈਡ ਦੀਆਂ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਆਮ ਲੋਕਾਂ ਲਈ ਅਤਿ ਸਹਾਈ ਸਿੱਧ ਹੋ ਰਹੀ ਹੈ। ਸ਼ਰਧਾਲੂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਆਪਣੇ ਹਲਕੇ ਦੇ ਵਿਧਾਇਕ ਜਾਂ ਐੱਸ ਡੀ ਐੱਮ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਹਰੇਕ ਯਾਤਰੀ ਲਈ ਆਪਣੀ ਅਗਾਊਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ। ਬੱਸਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯਾਤਰੀਆਂ ਨੂੰ ਹਰ ਸੰਭਵ ਸੁਵਿਧਾ ਦਿੱਤੀ ਜਾਵੇਗੀ। ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਜੋ ਉਨ੍ਹਾਂ ਸਾਰੇ ਲੋਕਾਂ ਲਈ ਸਹਾਈ ਹੋਵੇਗਾ ਜੋ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਜਾਣਾ ਚਾਹੁੰਦੇ ਸਨ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਨਹੀਂ ਸਨ ਜਾ ਸਕੇ।

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੱਧਰੀ ਟੈਲੀਕਾਮ ਕਮੇਟੀ ਦੀ ਮੀਟਿੰਗ

ਆਨਲਾਈਨ ਬਿਜ਼ਨਸ ਪੋਰਟਲ ਤੇ ਲੰਬਿਤ ਪਈਆਂ ਅਰਜੀਆਂ ਦੀ ਪ੍ਰਗਤੀ ਦਾ ਕੀਤਾ ਰੀਵਿਊ

ਸਮੂਹ ਵਿਭਾਗਾਂ ਨੂੰ ਅਰਜ਼ੀਆਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਟੈਲੀਕਾਮ ਗਾਇਡਲਾਇਨਜ਼-2020 ਅਨੁਸਾਰ ਕਰਨ ਦੇ ਆਦੇਸ਼

ਮੋਗਾ (ਕਮਲ) :- ਪੰਜਾਬ ਸਰਕਾਰ, ਉਦਯੋਗ ਅਤੇ ਵਣਜ ਵਿਭਾਗ ਵੱਲੋਂ ਟੈਲੀਕਾਮ ਟਾਵਰ/ਅਪਟੀਕਲ ਫਾਈਬਰ ਦੀ ਸਰਲ ਅਤੇ ਪ੍ਰਾਦਰਸ਼ੀ ਤਰੀਕੇ ਨਾਲ ਪ੍ਰਵਾਨਗੀ ਦਾ ਕੰਮ ਮੁਕੰਮਲ ਕਰਨ ਸਬੰਧੀ ਟੈਲੀਕਾਮ ਗਾਇਡਲਾਇਨਜ਼-2020 ਜਾਰੀ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਪੰਜਾਬ ਸੂਬੇ ਦੇ ਹਰੇਕ ਜਿਲ਼੍ਹੇ ਵਿੱਚ ਜ਼ਿਲ੍ਹਾ ਪੱਧਰੀ ਟੈਲੀਕਾਮ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਚੇਅਰਮੈਨ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਨ ਅਤੇ ਕਨਵੀਨਰ ਸਬੰਧਤ ਜ਼ਿਲ੍ਹੇ ਦੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਹਨ। ਉਕਤ ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਵਿੱਚ ਆਨਲਾਈਨ ਬਿਜ਼ਨਸ ਫਸਟ ਪੋਰਟਲ ਤੇ ਲੰਬਿਤ ਪਈਆਂ 10 ਅਰਜ਼ੀਆਂ ਦੀ ਪ੍ਰਗਤੀ ਰੀਵਿਊ ਕਰਨ ਸਬੰਧੀ ਜ਼ਿਲ੍ਹਾ ਪੱਧਰੀ ਟੈਲੀਕਾਮ ਕਮੇਟੀ ਦੀ ਮੀਟਿੰਗ ਕਨਵੀਨਰ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਸ੍ਰੀ ਸੁਖਮਿੰਦਰ ਸਿੰਘ ਰੇਖੀ ਵੱਲੋਂ, ਡਿਪਟੀ ਕਮਿਸ਼ਨਰ, ਮੋਗਾ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਭਾਗ ਲਿਆ। ਚੇਅਰਮੈਨ-ਕਮ-ਡਿਪਟੀ ਕਮਿਸ਼ਨਰ, ਮੋਗਾ ਨੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ, ਉਦਯੋਗ ਅਤੇ ਵਣਜ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਟੈਲੀਕਾਮ ਗਾਇਡਲਾਇਨਜ਼ 2020 ਅਨੁਸਾਰ ਸਮਾਂ ਬੱਧ ਤਰੀਕੇ ਨਾਲ ਅਰਜ਼ੀਆਂ ਅਤੇ ਇਸ ਸਬੰਧੀ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਯੋਗ ਨਿਪਟਾਰਾ ਕੀਤਾ ਜਾਵੇ ਤਾਂ ਜੋ ਮੋਗਾ ਜਿਲ਼੍ਹੇ ਵਿੱਚ ਵੱਧ ਤੋਂ ਵੱਧ ਨੈਟਵਰਕ ਕਵਰੇਜ਼ ਅਤੇ ਇੰਟਰਨੈਟ ਕੁਨੈਕਟੀਵਿਟੀ ਬਹਾਲ ਰਹਿ ਸਕੇ, ਨਾਲ ਹੀ ਉਨ੍ਹਾਂ ਟੈਲੀਕਾਮ ਸਰਵਿਸ ਪ੍ਰੋਵਾਇਡਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਪਾਸ ਪੈਡਿੰਗ ਪਈਆਂ ਐਪਲੀਕੇਸ਼ਨਾਂ ਦੇ ਇਤਰਾਜ਼ ਦੂਰ ਕਰਕੇ ਤੁਰੰਤ ਸਬੰਧਤ ਪੋਰਟਲ ਤੇ ਵਾਪਿਸ ਕੀਤੀਆਂ ਜਾਣ, ਤਾਂ ਜੋ ਐਪਲੀਕੇਸ਼ਨਾਂ ਦਾ ਸਮੇਂ ਸਿਰ ਨਿਪਟਾਰਾ ਹੋ ਸਕੇ।

ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਤਹਿਤ ਟ੍ਰੈਫਿਕ ਸੈੱਲ ਵੱਲੋਂ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ

ਡਾਕਟਰ ਸ਼ਾਮ ਲਾਲ ਥਾਪਰ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਮੋਗਾ (ਕਮਲ) :- ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਜੋਰਾ ਸਿੰਘ ਕਾਗੜਾ ਡੀਐੱਸਪੀ ਟ੍ਰੈਫਿਕ ਮੋਗਾ ਦੀ ਰਹਿਨੁਮਾਈ ਹੇਠ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਨੂੰ ਮੁੱਖ ਰੱਖਦਿਆਂ ਅੱਜ ਡਾਕਟਰ ਸ਼ਾਮ ਲਾਲ ਥਾਪਰ ਕਾਲਜ ਆਫ ਨਰਸਿੰਗ ਮੋਗਾ ਦੇ ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ, ਦੋ ਪਹੀਆ ਵਾਹਨ ਚਲਾਉਦੇ ਸਮੇਂ ਹੈਲਮੇਟ ਦੀ ਵਰਤੋਂ ਕਰਨ,ਸੀਟ ਬੈਲਟ ਦੀ ਵਰਤੋਂ ਕਰਨ, ਓਵਰ ਸਪੀਡ ਵਹੀਕਲ ਨਾ ਚਲਾਉਣ, ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ, ਲੇਨ ਡਰਾਈਵਿੰਗ ਸੰਬੰਧੀ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ ਅਤੇ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਲੇਸ਼ੀਅਨ  ਫੰਡ ਮੁਆਵਜ਼ਾ ਲੈਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਅਤੇ ਹੈਡ ਕਾਂਸਟੇਬਲ ਸੁਖਜਿੰਦਰ ਸਿੰਘ ਟਰੈਫਿਕ ਐਜੂਕੇਸ਼ਨ ਸੈਲ ਮੋਗਾ ਨੇ ਸੰਬੋਧਨ ਕੀਤਾ। ਏਐਸਆਈ ਕੇਵਲ ਸਿੰਘ ਲੇਨ ਡਰਾਈਵਿੰਗ ਸੰਬੰਧੀ ਅਤੇ ਵਹੀਕਲਾਂ ਉਪਰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦੀ ਅਪੀਲ ਕੀਤੀ। ਸੁਖਜਿੰਦਰ ਸਿੰਘ ਨੇ ਸਾਰਿਆ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਅਤੇ ਸਾਈਬਰ ਸੈਲ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸੰਬੰਧੀ ਜਾਗਰੂਕ ਕੀਤਾ। ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਦੀ ਜਾਣਕਾਰੀ ਵੀ ਦਿੱਤੀ । ਇਸ ਇਸ ਮੌਕੇ ਪ੍ਰਿੰਸੀਪਲ ਡਾਕਟਰ ਸੁਨੀਤਾ, ਵਾਈਸ ਪ੍ਰਿੰਸੀਪਲ ਜੋਤੀ ਬਾਲਾ, ਇੰਦਰਜੀਤ ਕੌਰ ਅਤੇ ਬਲਜੀਤ ਕੌਰ ਅਧਿਆਪਕ ਸਾਹਿਬਾਨ ਹਾਜ਼ਰ ਸਨ।

1 2 3 4 5
  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar