Recent Posts

ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਬਿਨਾ ਖੱਜਲ ਖ਼ੁਆਰੀ ਦੇ ਪ੍ਰਸ਼ਾਸ਼ਨਿਕ ਸੇਵਾਵਾਂ ਮੁਹਈਆ ਕਰਵਾਉਣ ਲਈ ਵਚਨਬੱਧ – ਡਿਪਟੀ ਕਮਿਸ਼ਨਰ

ਕਿਹਾ, ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਨਹੀਂ ਸੁਣਦਾ ਤਾਂ ਸਿੱਧਾ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੋਪਿੰਡ ਤਖਤੂਪੁਰਾ ਵਿੱਚ ਲੱਗੇ ਵਿਸ਼ੇਸ਼ ਕੈਂਪ ਨੂੰ ਲੋਕਾਂ ਨੇ ਦਿੱਤਾ ਹਾਂ-ਪੱਖੀ ਹੁੰਗਾਰਾ ਮੋਗਾ (ਕਮਲ) :- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਬਿਨਾ ਖੱਜਲ ਖ਼ੁਆਰੀ ਦੇ ਪ੍ਰਸ਼ਾਸ਼ਨਿਕ ਸੇਵਾਵਾਂ ਮੁਹਈਆ ਕਰਵਾਉਣ ਲਈ ਦ੍ਰਿੜ ਵਚਨਬੱਧ ਹੈ। ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਵਿਅਕਤੀ …

Read More »

एपीजे कॉलेज ऑफ़ फाइन आर्ट्स जालंधर के विद्यार्थियों के लिए लगाया गया ओरिएंटेशन प्रोग्राम

जालंधर (अरोड़ा) :- एपीजे कॉलेज ऑफ़ फाइन आर्ट्स जालंधर के स्कूल ऑफ सोशल साइंसेज, परफॉर्मिंग आर्ट्स,जर्नलिज्म एंड मास कम्युनिकेशन एवं फैकल्टी ऑफ लैंग्वेजेस के नवागत विद्यार्थियों के लिए ओरिएंटेशन प्रोग्राम का आयोजन किया गया। प्राचार्य डॉ नीरजा ढींगरा ने इस ओरिएंटेशन प्रोग्राम के बारे में अपने विचार व्यक्त करते हुए कहा कि ओरिएंटेशन प्रोग्राम का उद्देश्य जहां एक तरफ विद्यार्थियों …

Read More »

इनोसेंट हार्ट्स स्कूल ने ग्यारहवीं और बारहवीं कक्षा के छात्रों के लिए अंग्रेजी भाषण प्रतियोगिता का किया आयोजन

जालंधर (मक्कड़) :- इनोसेंट हार्ट्स स्कूल ने ग्यारहवीं और बारहवीं कक्षा के छात्रों के वक्तृत्व कौशल और रचनात्मक अभिव्यक्ति के प्रभावशाली प्रदर्शन के लिए अंग्रेजी भाषण प्रतियोगिता आयोजित की। यह कार्यक्रम ग्रीन मॉडल टाऊन, लोहारां व नूरपुर कैम्पसेस में हुआ, जिसमें प्रतिभा और उत्साह का जीवंत मिश्रण एक साथ देखने को मिला। प्रतिभागियों ने अपने पसंदीदा उन शख्सियतों के वेश …

Read More »

अलायंस क्लब जालंधर समर्पण ने आर्य मॉडल स्कूल गढ़ा में सात पंखे किए भेंट

जालंधर (अरोड़ा) – अलायंस क्लब जालंधर समर्पण ने सेवा के प्रकल्पों की लड़ी को आगे बढ़ाते हुए और जिला के स्लोगन मानवता की सच्ची सेवा के तहत आर्य मॉडल स्कूल गढ़ा में बच्चों को गर्मी से राहत दिलाने के लिए सात पंखे भेंट किए। इस प्रोजेक्ट के डायरेक्टर संजीव गंभीर थे। उन्होंने ने कहा जो काम सरकार नहीं कर सकती …

Read More »

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਬੱਧਨੀਂ ਕਲਾਂ ਵਿਖੇ 17 ਜੁਲਾਈ ਨੂੰ

ਸਮੂਹ ਵਿਧਾਇਕ ਮੁੱਖ ਮਹਿਮਾਨ ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਕਰਨਗੇ ਕੈਂਪ ਦਾ ਉਦਘਾਟਨਮੁੱਖ ਖੇਤੀਬਾੜੀ ਅਫ਼ਸਰ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਮੂਲੀਅਤ ਮੋਗਾ (ਕਮਲ) :- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਵੱਲੋਂ ਹੋ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਸਾਉਣੀ ਦੀਆਂ ਫਸ਼ਲਾਂ ਦਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 17 ਜੁਲਾਈ, 2024 ਨੂੰ ਸੰਤ ਆਸ਼ਰਮ, ਗਊਸ਼ਾਲਾ …

Read More »