Breaking News

Recent Posts

ਨਿਰੀਖਣ ਦੌਰੇ ਦੌਰਾਨ, ਈ. ਡੀ. (ਬੀ ਪੀ ਵਿਜੇ ਕੁਮਾਰ) ਨੇ ਰੂਡਸੇਟ ਇੰਸਟੀਚਿਊਟ ਦੀ ਉੱਤਮਤਾ ਦੀ ਪ੍ਰਸ਼ੰਸਾ ਕੀਤੀ

ਜਲੰਧਰ (ਅਰੋੜਾ) :- ਰੂਡਸੈੱਟ ਇੰਸਟੀਚਿਊਟ, ਜਲੰਧਰ ਨੇ ਹਾਲ ਹੀ ਵਿੱਚ ਈ. ਡੀ. (ਬੀ ਪੀ ਵਿਜੇ ਕੁਮਾਰ), ਰੂਡਸੈੱਟ ਇੰਸਟੀਚਿਊਟ ਕੇਂਦਰੀ ਸਕੱਤਰੇਤ, ਦਾ ਇੱਕ ਵਿਆਪਕ ਨਿਰੀਖਣ ਦੌਰੇ ਲਈ ਸਵਾਗਤ ਕੀਤਾ ਜੋ ਸੰਸਥਾ ਦੇ ਸੰਚਾਲਨ ਅਤੇ ਪ੍ਰਭਾਵਸ਼ੀਲਤਾ ਦੀ ਉੱਚ ਪ੍ਰਸ਼ੰਸਾ ਦੇ ਨਾਲ ਸਮਾਪਤ ਹੋਇਆ।ਰੂਡਸੈੱਟ ਇੰਸਟੀਚਿਊਟ ਜਲੰਧਰ ਦੇ ਡਾਇਰੈਕਟਰ ਸੰਜੀਵ ਕੁਮਾਰ ਚੌਹਾਨ ਦੀ ਅਗੁਵਾਈ ਹੇਠ ਸੀਨੀਅਰ ਫੈਕਲਟੀ ਪ੍ਰਗਟ ਸਿੰਘ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ …

Read More »

विश्व पर्यावरण दिवस के उपलक्ष्य में ब्रह्माकुमारी ईश्वरीय विश्वविद्यालय आदर्श नगर में पर्यावरण के सम्भाल के उद्देश्य संबंधी आयोजन किया गया

जालंधर/अरोड़ा – विश्व पर्यावरण दिवस के उपलक्ष्य में ब्रह्माकुमारी ईश्वरीय विश्वविद्यालय आदर्श नगर में पर्यावरण के सम्भाल के उद्देश्य संबंधी एक आयोजन किया गया जिसमें जालंधर सेंट्रल हल्का के नव नियुक्त प्रभारी नितिन कोहली विशेष रूप से सम्मिलित् हुएl इस अवसर पर केंद्रं की संचालिका राजयोगिनी बी के संधीरा दीदी और राजयोगिनी विजय दीदी ने उनका तिलक लगा कर ,पुष्पों …

Read More »

ਨਗਰ ਨਿਗਮ ਵੱਲੋਂ ਰਾਤ ਨੂੰ ਸਬੰਧਤ ਇਲਾਕੇ ਵਿੱਚ ਕੀਤੀ ਜਾ ਰਹੀ ਡੀਸਿਲਟਿੰਗ-ਪਵਨਪ੍ਰੀਤ ਸਿੰਘ

ਮੋਗਾ (ਵਿਮਲ) :- ਸਹਾਇਕ ਨਿਗਮ ਇੰਜੀਨੀਅਰ ਪਵਨਪ੍ਰੀਤ ਸਿੰਘ ਦੱਸਿਆ ਕਿ ਪਿਛਲੇ ਦਿਨੀਂ ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 27 ਦੇ ਸੀਵਰੇਜ ਸਿਸਟਮ ਵਿੱਚ ਸਮੱਸਿਆ ਆ ਗਈ ਸੀ। ਇਸਦਾ ਪਤਾ ਲੱਗਣ ਤੇ ਤੁਰੰਤ ਪ੍ਰਭਾਵ ਨਾਲ ਲੋੜੀਂਦੀ ਮਸ਼ੀਨਰੀ ਸਮੇਤ ਸਟਾਫ ਲਗਾ ਦਿੱਤਾ ਗਿਆ ਹੈ। ਇਸ ਸਮੇਂ ਇਸ ਵਾਰਡ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਬਹੁਤ ਹੱਦ ਤੱਕ ਹੋ ਗਿਆ ਹੈ। ਦਫਤਰ ਵੱਲੋਂ …

Read More »

ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਤੇ ਲਗਾਏ ਪੌਦੇ

“ਈਚ ਵਨ ਪਲਾਂਟ ਵਨ” ਮੁਹਿੰਮ ਦੀ ਕੀਤੀ ਸ਼ੁਰੂਆਤ ਮੋਗਾ (ਵਿਮਲ) :- ਮਾਨਯੋਗ ਜਸਟਿਸ ਦੀਪਕ ਸਿੱਬਲ ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ–ਕਮ–ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋ 5 ਜੂਨ, 2025 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ …

Read More »

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਵਿੱਚ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਮੋਗਾ (ਵਿਮਲ) :- ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਵਿੱਚ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਸਮੇਂ ਉਹਨਾਂ ਨਾਲ ਸ਼੍ਰੀ ਬਰਿੰਦਰ ਕੁਮਾਰ ਮਧੇਕੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਤੇ ਚੇਅਰਮੈਨ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਅਤੇ ਸ੍ਰ. ਜਗਦੀਪ ਸਿੰਘ ਗਟਰਾ ਪ੍ਰਧਾਨ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵੀ ਮੌਜੂਦ ਸਨ। ਉਹਨਾਂ …

Read More »