Recent Posts

ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵੱਲੋਂ 30 ਅਪ੍ਰੈਲ ਤੱਕ ਤੂੜੀ ਵਾਲੀ ਮਸ਼ੀਨ ਸਟਰਾਅ ਰੀਪਰ ਤੇ ਲਗਾਈ ਗਈ ਪੂਰਨ ਪਾਬੰਦੀ ਆਦੇਸ਼ਾਂ ਦੀ ਕਿਸਾਨ ਕਰਨ ਪਾਲਣਾ

ਕਿਸਾਨ ਤੂੜੀ ਬਣਾਉਣ ਵਿੱਚ ਕਾਹਲੀ ਨਾ ਕਰਨ, ਉਹਨਾਂ ਦੀ ਭਲਾਈ ਲਈ ਹੀ ਆਦੇਸ਼ ਕੀਤੇ ਜਾਰੀ-ਮੁੱਖ ਖੇਤੀਬਾੜੀ ਅਫ਼ਸਰ ਮੋਗਾ (ਕਮਲ) :- ਕਿਸਾਨ ਕਣਕ ਦੀ ਫ਼ਸਲ ਦੀ ਕੰਬਾਈਨ ਨਾਲ ਕਟਾਈ ਕਰਨ ਤੋਂ ਤੁਰੰਤ ਬਾਅਦ ਆਪਣੇ ਖੇਤਾਂ ਵਿੱਚ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ ਚਲਾਕੇ ਕਣਕ ਦੇ ਬਚੇ ਹੋਏ ਨਾੜ ਤੋਂ ਤੂੜੀ ਬਨਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ, ਜਦਕਿ ਕਣਕ ਦਾ ਨਾੜ ਉਸ ਸਮੇਂ …

Read More »

ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਵਿੱਚ ਜਿਲ੍ਹੇ ਦੇ ਸਮੂਹ ਬੀਜ ਡੀਲਰਾਂ ਦੀ ਸਾਥੀ ਪੋਰਟਲ ਸਬੰਧੀ ਹੋਈ ਟ੍ਰੇਨਿੰਗ

ਸਮੂਹ ਡੀਲਰ ਝੋਨੇ ਦੇ ਮਿਆਰੀ ਬੀਜ ਤੇ ਪੀ.ਏ.ਯੂ ਵੱਲੋਂ ਸਿਫਾਰਿਸ਼ ਸ਼ੁਦਾ ਕਿਸਮਾਂ ਦੀ ਹੀ ਵਿਕਰੀ ਕਰਨ ਮੋਗਾ (ਕਮਲ) :- ਮੁੱਖ ਖੇਤੀਬਾੜੀ ਅਫਸਰ ਮੋਗਾ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਦੇ ਡਾ. ਜਗਦੀਪ ਸਿੰਘ ਏ.ਡੀ.ਓ ਵੱਲੋਂ ਸਮੂਹ ਬੀਜ ਵਿਕਰੇਤਾਵਾਂ ਅਤੇ ਬੀਜ ਉਤਪਾਦਕਾਂ ਦੀ ਮੀਟਿੰਗ-ਕਮ-ਟ੍ਰੇਨਿੰਗ ਕਰਵਾਈ ਗਈ। ਇਸ ਟਰੇਨਿੰਗ ਵਿੱਚ ਡਾ. ਜਗਦੀਪ ਸਿੰਘ ਵੱਲੋਂ ਬੀਜ ਦੀ ਵਿਕਰੀ ਕਰਨ …

Read More »

ਡਿਪਟੀ ਕਮਿਸ਼ਨਰ ਦੀ ਢੋਆ ਢੁਆਈ ਠੇਕੇਦਾਰ ਨੂੰ ਦੋ ਟੁੱਕ

ਚੁਕਾਈ ਸ਼ੁਰੂ ਕਰੋ ਜਾਂ ਬਲੈਕ ਲਿਸਟ ਹੋਣ ਲਈ ਤਿਆਰ ਰਹੋ ਬਰਦਾਨਾ ਨਾ ਭੇਜਣ ਅਤੇ ਭਾਅ ਨਾ ਲਗਾਉਣ ਵਾਲੇ ਇੰਸਪੈਕਟਰਾਂ ਨੂੰ ‘ ਕਾਰਨ ਦੱਸੋ ‘ ਨੋਟਿਸ ਜਾਰੀ ਅਡਾਨੀ ਸਾਈਲੋ ਵਿੱਚ ਰੋਜ਼ਾਨਾ 10 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਕਣਕ ਭੇਜਣ ਦੀ ਹਦਾਇਤ ਪੁਲਿਸ ਨੂੰ ਰਾਤ ਨੂੰ ਗਸ਼ਤ ਵਧਾਉਣ ਅਤੇ ਹਰੇਕ ਮੰਡੀ ਵਿੱਚ 1 ਪੱਕਾ ਮੁਲਾਜ਼ਮ ਤਾਇਨਾਤ ਕਰਨ ਬਾਰੇ ਕਿਹਾ ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ …

Read More »

ਪੰਜਾਬ ਸਰਕਾਰ ਵੱਲੋਂ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਤੇ ਪੂਸਾ 144 ਕਿਸਮ ਉੱਪਰ ਪੂਰਨ ਪਾਬੰਦੀ

ਮਾਪਦੰਡਾਂ ਤੇ ਖਰੀਆਂ ਨਾ ਉਤਰਦੀਆਂ ਹੋਣ ਕਰਕੇ ਕਿਸਾਨਾਂ ਨੂੰ ਵੇਚਣ ਵਿੱਚ ਵੀ ਹੁੰਦੀ ਮੁਸ਼ਕਿਲ ਪੀ.ਏ.ਯੂ. ਵੱਲੋਂ ਸਿਫਾਰਿਸ਼ ਪੀ.ਆਰ 126 ਤੇ ਥੋੜਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਲਾਉਣ ਕਿਸਾਨ- ਮੁੱਖ ਖੇਤੀਬਾੜੀ ਅਫਸਰ, ਮੋਗਾ ਮੋਗਾ (ਕਮਲ) :- ਹਾੜ੍ਹੀ ਦੀਆਂ ਫ਼ਸਲਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੀਆਂ ਸਾਉਣੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਕਿਸਾਨ ਕਰ ਰਹੇ ਹਨ। ਇਸ ਸਾਲ ਪੰਜਾਬ …

Read More »

एच.एम.वी. में बाली से पधारे पद्मश्री आगस इंद्रा उदियाना

जालंधर (तरुण) :- हंसराज महिला महाविद्यालय, जालंधर में प्राचार्या प्रो. डॉ. अजय सरीन ने नेतृत्व में बाली, इंडोनेशिया से पधारे पदम आगस इंद्रा उदयाना का स्वागत कालेज प्रांगण में बड़ी गर्मजोशी से किया गया। कार्यक्रम के मुख्यातिथि पद्मश्री उद्यन गांधी पुरी आश्रम बाली में महात्मा गांधी जी के सिद्धांतों को समर्पित एक प्रतिष्ठित व्यक्तित्व तथा एक वैश्विक नागरिक हैं जिनके …

Read More »