Recent Posts

श्रीराम आनंद के सिर पर सजा लायंस क्लब जालंधर का ताज

जालंधर (अरोड़ा) :- लायंस क्लब जालंधर के वर्ष 2024-25 हेतु श्रीराम आनंद की ताजपोशी का समारोह लाजपत नगर स्थित लायंस भवन में निवर्तमान प्रधान मनीष चोपड़ा व फंक्शन चेयरमैन रवि मलिक की अगुवाई में हुआ। इस मौके पर मुख्य मेहमान डिस्ट्रिक्ट गवर्नर रछपाल सिंह बच्चाजीवी,गैस्ट आफ आनर उप गवर्नर 1वी एम गोयल, उप गवर्नर 2 जी एस भाटिया,स्टार गैस्ट लांयन …

Read More »

जालंधर के 950 से अधिक गांवों की लड़कियों के लिए निःशुल्क हॉस्पिटल फ्रंट डेस्क कोऑर्डिनेटर कोचिंग कोर्स

(हमसफर यूथ क्लब जालंधर के गांव की लड़कियों को मुफ़्त प्रवेश करवाएगा) (10वीं पास प्रमाण पत्र के साथ नीला राशन कार्ड और आयु सीमा 18 से 35 वर्ष के बीच) (कोर्स पूरा करने वाले छात्रों को 12 से 15 हजार रुपए की प्राइवेट नौकरी मिलेगी) जालंधर, (अरोड़ा)- दीन दयाल उपाध्याय ग्रामीण कौशल विकास योजना के तहत 950 से अधिक गांवों …

Read More »

ਅਣ-ਅਧਿਕਾਰਤ ਕਲੋਨੀਆਂ ਵਿਕਸਤ ਕਰਨ ਵਾਲਿਆਂ ਖ਼ਿਲਾਫ਼ ਨਗਰ ਨਿਗਮ ਦੀ ਸਖ਼ਤੀ

ਬੁੱਘੀਪੁਰਾ ਚੌਕ ਨਜ਼ਦੀਕ ਅਣ-ਅਧਿਕਾਰਤ ਕਾਰੋਬਾਰੀ ਪਲੋਟਿੰਗ ਨੂੰ ਢਾਹਿਆਡਿਵੈਲਪਰ ਵੱਲੋਂ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਸੜਕਾਂ ਕਾਇਮ ਕਰਕੇ ਕੀਤੀ ਜਾ ਰਹੀ ਸੀ ਕਮਰਸ਼ੀਅਲ ਪਲੋਟਿੰਗਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ – ਵਧੀਕ ਕਮਿਸ਼ਨਰ ਮੋਗਾ (ਕਮਲ) :- ਨਗਰ ਨਿਗਮ ਮੋਗਾ ਦੇ ਅਧਿਕਾਰ ਖੇਤਰ ਅਧੀਨ ਆਉਦੀ ਇੱਕ ਅਣ-ਅਧਿਕਾਰਤ ਕਾਰੋਬਾਰੀ ਪਲੋਟਿੰਗ ਨੂੰ ਕਮਿਸ਼ਨਰ ਨਗਰ ਨਿਗਮ ਮੋਗਾ ਦੀ ਪ੍ਰਵਾਨਗੀ ਉਪਰੰਤ ਢਾਹ …

Read More »

ਮੋਗਾ ਨੈਸ਼ਨਲ ਲੋਕ ਅਦਾਲਤ ਵਿੱਚ 23 ਬੈਂਚਾਂ ਨੇ ਮੌਕੇ ਤੇ ਨਿਪਟਾਏ 5731 ਕੇਸ

15.93 ਕਰੋੜ ਰੁਪਏ ਦੇ ਅਵਾਰਡ ਪਾਸ: ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾਕਿਹਾ !ਆਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਨੇ ਲੋਕ ਅਦਾਲਤਾਂ ਮੋਗਾ (ਕਮਲ) :- ਅੱਜ ਜ਼ਿਲ੍ਹਾ ਮੋਗਾ ਅਤੇ ਇਸਦੀਆਂ ਸਬ-ਡਵੀਜ਼ਨਾਂ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਸ਼੍ਰੀ ਗੁਰਮੀਤ ਸਿੰਘ ਸੰਧਾਵਾਲੀਆ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ–ਕਮ–ਚੇਅਰਮੈਨ ਅਤੇ ਸ਼੍ਰੀ ਮਨਜਿੰਦਰ ਸਿੰਘ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਦੇ …

Read More »

17 ਤੋਂ 19 ਸਤੰਬਰ ਤੱਕ ਲੱਗਣਗੇ ਅਲਿਮਕੋ ਅਸਿਸਮੈਂਟ ਕੈਂਪ

ਦਿਵਿਆਂਗਨ ਤੇ ਬਜ਼ੁਰਗ ਵਿਅਕਤੀ ਮੁਫਤ ਸਹਾਇਤਾ ਸਮੱਗਰੀ ਪ੍ਰਾਪਤ ਕਰਨ ਲਈ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ – ਡਿਪਟੀ ਕਮਿਸ਼ਨਰ ਮੋਗਾ (ਕਮਲ) :- ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ …

Read More »