(Date : 25/April/2424)

(Date : 25/April/2424)

एपीजे स्कूल, टांडा रोड, जालंधर, किकबॉक्सिंग चैंपियनशिप में चमका | दोआबा कालेज में क्लीनिकल प्रैक्टिसिज पर वर्कशॉप आयोजित | डीएवी कॉलेज में अंतरमहाविद्यालीय भाषण प्रतियोगिता का आयोजन किया गया | के.एम.वी. की छात्राओं ने हिंदी में रोज़गार की संभावनाओं के बारे में जाना | पी.सी.एम.एस.डी. कॉलेज फॉर वुमेन, जालंधर में ई-वेस्ट मैनेजमेंट पर सेमिनार का आयोजन |

ਸਾਵਣ ਦੇ ਮਹੀਨੇ ਮਾਂ ਚਾਮੁੰਡਾ ਦੇਵੀ ਦਰਬਾਰ ਹਿਮਾਚਲ ਪ੍ਰਦੇਸ਼ ਵਿੱਚ ਕਮਲਜੀਤ ਸਿੰਘ ਭਾਟੀਆ ਨੇ ਲਗਵਾਈ ਹਾਜ਼ਰੀ






ਕਮਲਜੀਤ ਸਿੰਘ ਭਾਟੀਆ ਨੇ ਟੀਮ ਸਮੇਤ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ

 

ਹਿਮਾਚਲ ਪ੍ਰਦੇਸ਼ (ਜੀਵਨਜੋਤ ਸਵੇਰਾ ) : ਸਾਵਣ ਦੇ ਮਹੀਨੇ ਚੱਲ ਰਹੇ ਮੇਲੇ ਦੌਰਾਨ ਵੱਖ-ਵੱਖ ਜਾਗਰਣ ਵਿੱਚ ਸਰਦਾਰ ਕਮਲਜੀਤ ਭਾਟੀਆ ਨੇ ਆਪਣੇ ਸਾਥੀਆਂ ਸਮੇਤ 28 ਵੇ ਸਾਲ ਲਗਾਤਾਰ ਹਾਜ਼ਰੀ ਲਗਵਾਈ। ਇਸ ਮੌਕੇ ਤੇ ਜਲੰਧਰ ਸ਼ਹਿਰ ਦੀਆਂ ਵੱਖ ਵੱਖ ਜਾਗਰਣ ਕਮੇਟੀਆਂ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਜਿਸ ਵਿੱਚ ਸ੍ਰੀ ਚਾਮੁੰਡਾ ਨਾਂਦੀਕੇਸ਼ਵਰ ਲੰਗਰ ਸਮਿਤੀ ਅਦਰਸ਼ ਨਗਰ, ਮਾਂ ਨਾਂਦਿਕੇਸ਼ਵਾਰ ਲੰਗਰ ਕਮੇਟੀ ਨਿਊ ਵਿਜੇ ਨਗਰ ਨੇ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ ਕੀਤਾ।

ਹੋਰਨਾਂ ਤੋਂ ਇਲਾਵਾ ਕਮੇਟੀ ਦੇ ਪ੍ਰਧਾਨ ਟੋਨੀ ਮਰਵਾਹਾ, ਕਮਲ ਸਿੱਕਾ, ਬਾਵਾ ਮਰਵਾਹਾ ਕੁਲਵੰਤ ਬਾਬਾ, ਕਪਿਲ ਸਿੱਕਾ, ਸਾਧੂ ਰਾਮ ਮਿੱਤਲ, ਸ਼ਾਦੀ ਲਾਲ ਧੀਰ, ਸੰਤੋਸ਼ ਪਰਮਾਰ, ਗੌਰਵ ਚੋਪੜਾ ਸ਼ਾਮਲ ਸਨ। ਇਸ ਮੌਕੇ ਤੇ ਕਮਲਜੀਤ ਸਿੰਘ ਭਾਟੀਆ ਦੇ ਨਾਲ ਅੰਮ੍ਰਿਤਪਾਲ ਸਿੰਘ ਭਾਟੀਆ, ਸੁਨੀਲ ਕੁਮਾਰ ਸੈਣੀ, ਮਹਿੰਦਰ ਪਾਲ, ਮਨਪ੍ਰੀਤ ਸਿੰਘ, ਸੁਖਵਿੰਦਰ ਸੁੱਖੀ, ਗੋਰਵ ਅਰੋੜਾ, ਰਮਨਦੀਪ ਸਿੰਘ ਰਾਣਾ ਆਦਿ ਸ਼ਾਮਲ ਸਨ ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar