ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਮੌਕੇ ਉੱਤੇ ਦਿੱਤੇ ਪ੍ਰਸ਼ੰਸਾ ਪੱਤਰਜਿਹੜੇ ਪ੍ਰੋਜੈਕਟ ਪਾਸ ਹੋ ਚੁੱਕੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਚਾਲੂ ਕਰਵਾਇਆ ਜਾਵੇ – ਕੈਬਨਿਟ ਮੰਤਰੀਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਮੋਗਾ (ਕਮਲ) :- ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਅੱਜ ਮੋਗਾ ਵਿਖੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ …
Read More »Masonry Layout
जालंधर छावनी में आवा सप्ताह मनाया गया
जालंधर (अरोड़ा) :- AWWA दिवस आज जालंधर छावनी में मनाया गयाl जो 1966 से सैनिकों के परिवारों के सशक्तिकरण की दिशा में काम करने वाली एक गैर सरकारी संस्था आर्मी वाइव्स वेलफेयर एसोसिएशन की 58वीं वर्षगांठ के उपलक्ष्य में मनाया गया। इस वर्ष AWWA सप्ताह का विषय ‘महिला सशक्तिकरण’ से संबंधित “प्रौद्योगिकी अवशोषण का वर्ष” था। सप्ताह के दौरान आयोजित …
Read More »ਵਿਧਾਇਕ ਡਾ. ਗੁਪਤਾ ਅਤੇ ਡਾ. ਨਿੱਜਰ ਨੇ ਸ਼ਹਿਰ ਵਿੱਚ ਕੂੜੇ ਦੀ ਲਿਫਟਿੰਗ ਅਤੇ ਪ੍ਰੋਸੈਸਿੰਗ ਸਬੰਧੀ ਡਿਪਟੀ
ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਨਾਲ ਕੀਤੀ ਵਿਸ਼ੇਸ਼ ਮੀਟਿੰਗਸ਼ਹਿਰ ਦੇ ਕੂੜੇ ਦੀ ਲਿਫਟਿੰਗ ਵਿੱਚ ਲਿਆਂਦੀ ਜਾਵੇਗੀ ਤੇਜੀ – ਡਿਪਟੀ ਕਮਿਸ਼ਨਰਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਨਗਰ ਨਿਗਮ ਦੀ ਪਹਿਲੀ ਤਰਜੀਹ – ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ (ਪ੍ਰਤੀਕ) :- ਸ਼ਹਿਰ ਵਿੱਚ ਇਸ ਸਮੇਂ ਸਫ਼ਾਈ ਵਿਵਸਥਾ ਦੇ ਮਾੜੇ ਪ੍ਰਬੰਧਾਂ ਕਾਰਨ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ ਅਤੇ ਹਲਕਾ ਦੱਖਣੀ ਤੋਂ ਵਿਧਾਇਕ ਡਾ: …
Read More »पीएमआरए जालंधर यूनिट द्वारा कैडिला फार्मा के खिलाफ रोष स्वरूप किया पुतला फूंक प्रदर्शन
कर्मचारियों के अधिकारों का हनन किसी भी रूप में बर्दाश्त नहीं–बृजेश शर्मा जालंधर (अरोड़ा) :- आज पंजाब मेडिकल रिप्रेजेंटेटिव एसोसिएशन जालंधर यूनिट द्वारा कैडिला फार्मा के खिलाफ रोष स्वरूप पुतला फूंक प्रदर्शन किया। जिसमें भारी संख्या में मेडिकल रिप्रेजेंटेटिव ने हिस्सा लिया। इस मौके पर पीएमआरए जालंधर यूनिट के अध्यक्ष बृजेश शर्मा और सचिव जसप्रीत सिंह ने कहा कि कैडिला …
Read More »भाविप जालंधर समर्पण द्वारा तुलसी पौधों का वितरण
जालंधर (अरोड़ा) :- भारत विकास परिषद् जालंधर समर्पण शाखा ने सांस्कृतिक पखवाड़े में सेवा एवं संस्कार कार्यक्रमों को आगे बढ़ाते हुए आज पर्यावरण संरक्षण प्रकल्प कार्यक्रम मन्दिर में आयोजित किया। शाखा अध्यक्ष अशोक चड्डा तथा एन के महेंद्रू स्टेट कन्वीनर के नेतृत्व में तुलसी पौधों का वितरण शम्भू मंदिर परिसर में किया गया। इस कार्यक्रम में मुख्य मेहमान गोपाल कृष्ण …
Read More »लायंस क्लब जालंधर ने जरूरतमंद परिवारों को सिलाई मशीन, पंखा व राशन भेंट किया
जालंधर (अरोड़ा) :- लायंस क्लब जालंधर ने सेवा के प्रकल्पों की लड़ी को आगे बढ़ाते हुए लायंस क्लब इंटरनेशनल के आह्वान फूड फार हंगर के तहत प्रधान श्रीराम आनंद के दिशानिर्देश से सीनियर वाईस प्रधान प्रभजोत सिद्धू व पूर्व प्रधान ललतेश भसीन की रहनुमाई में लाजपत नगर स्थित लायंस भवन में 5 जरूरतमंद परिवारों को राशन भेंट किया । एक …
Read More »डिप्टी कमिश्नर ने कैंसर जागरूकता वैन को किया रवाना
महिला कर्मचारियों के लिए कैंसर जागरूकता और मुफ़्त चैकअप अभियान की शुरुआत की जालंधर (अरोड़ा) :- डिप्टी कमिश्नर डा. हिमांशु अग्रवाल ने आज रोटरी जालंधर वेस्ट के सहयोग से ज़िला प्रशासन की महिला कर्मचारियों और उनके परिवार की महिला सदस्यों के लिए विशेष कैंसर जागरूकता एंव चैकअप अभियान की शुरुआत की। इस पहलकदमी की प्रशंसा करते हुए डिप्टी कमिश्नर डा.हिमांशु …
Read More »ਪੰਜਾਬ ਸਰਕਾਰ ਐਨ ਐਚ ਏ ਆਈ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ ਵਚਨਬੱਧ – ਲੋਕ ਨਿਰਮਾਣ ਮੰਤਰੀ ਪੰਜਾਬ
ਕੈਬਨਿਟ ਮੰਤਰੀ ਵੱਲੋਂ ਅਚਾਨਕ ਸਰਕਾਰੀ ਸਕੂਲਾਂ ਦਾ ਦੌਰਾ ਅਤੇ ਵਿਦਿਆਰਥੀਆਂ ਨਾਲ ਬੈਠ ਕੇ ਖਾਧਾ ਮਿਡ ਡੇਅ ਮੀਲਸੂਬੇ ਦੇ ਬਿਹਤਰ ਭਵਿੱਖ ਲਈ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਾਂ – ਹਰਭਜਨ ਸਿੰਘਕਿਹਾ! ਸੂਬੇ ਵਿੱਚ ਸਫਲਤਾ ਪੂਰਵਕ ਚੱਲ ਰਹੇ ‘ਸਕੂਲ ਆਫ਼ ਐਮੀਨੇਂਸ’ ਮੋਗਾ (ਪੰਜਾਬ) :- ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਸਪੱਸ਼ਟ …
Read More »ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 31 ਅਗਸਤ ਤੱਕ ਦਾ ਵਾਧਾ
5 ਤੋਂ 18 ਸਾਲ ਦੇ ਬੱਚੇ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ ਮੋਗਾ (ਕਮਲ) :- ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ 31 ਜੁਲਾਈ 2024 ਹੈ ਤੋਂ ਵਧਾ ਕੇ 31 ਅਗਸਤ, 2024 ਕਰ ਦਿੱਤੀ ਗਈ ਹੈ ਹੁਣ ਯੋਗ ਬੱਚੇ 31 ਅਗਸਤ 2024 ਤੱਕ ਆਨਲਾਈਨ ਅਰਜ਼ੀਆਂ ਦੇ ਸਕਦੇ ਹਨ। ਅਰਜ਼ੀ ਦੇਣ ਦੀ ਅੰਤਿਮ ਮਿਤੀ ਤੱਕ 18 ਸਾਲ …
Read More »14 ਸਤੰਬਰ ਨੂੰ ਹੋਵੇਗਾ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ
ਆਮ ਲੋਕ ਲੈਣ ਵੱਧ ਤੋਂ ਵੱਧ ਲਾਹਾ-ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਮੋਗਾ (ਕਮਲ) :- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 14 ਸਤੰਬਰ,2024 ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੀਆਂ ਅਦਾਲਤਾਂ ਅਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਜਿਸ ਦੇ ਸਬੰਧ ਵਿੱਚ …
Read More »