ਜਲੰਧਰ (ਅਰੋੜਾ) :- ਪਿਛਲੇ ਦਿਨੀ 19 20 ਮਾਰਚ 2026 ਨੂੰ ਪੰਜਾਬ ਦੀ ਵਿਰਾਸਤੀ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ (ਐਮ. ਏ ਪੰਜਾਬੀ) ਦੀ 75ਵੀਂ ਵਰ੍ਹੇਗੰਢ ( ਪਲੈਟੀਨਮ ਜੁਬਲੀ) ਪੂਰੀ ਹੋਣ ਦੇ ਮੌਕੇ ਤੇ ਵਿਭਾਗ ਵੱਲੋਂ ਵੱਖ-ਵੱਖ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਕਰਵਾਏ ਗਏ। ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਦਾ ਆਰੰਭ ਇੱਕ ਸਦੀ …
Read More »
JiwanJotSavera