ਜਲੰਧਰ (ਅਰੋੜਾ) :- ਆਦਿਵਾਸੀ ਖੇਤਰ ਦੇ ਲੋਕਾਂ ਉਪਰ ਵਿੱਢੇ ਚੌਤਰਫ਼ੇ ਹੱਲੇ ਦੇ ਸੰਦਰਭ ‘ਚ ‘ਗ਼ਦਰੀ ਵਿਰਾਸਤ ਦੀ ਨਜ਼ਰ ‘ਚ: ਜਮਹੂਰੀ ਹੱਕਾਂ ਉਪਰ ਕਾਰਪੋਰੇਟ ਅਤੇ ਫਾਸ਼ੀ ਹੱਲਾ’ ਵਿਸ਼ੇ ਉਪਰ ਗੰਭੀਰ ਵਿਚਾਰ-ਚਰਚਾ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਤੋਂ ਪ੍ਰੈਸ ਕਲੱਬ ਤੱਕ ਰੋਸ ਵਿਖਾਵਾ ਕਰਕੇ ਆਦਿਵਾਸੀ ਖੇਤਰ ‘ਚ ਕਤਲੋਗਾਰਦ, ਉਜਾੜਾ, ਜ਼ਬਰ ਜ਼ੁਲਮ ਅਤੇ ਜੰਗਲ, ਜਲ, ਜ਼ਮੀਨ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ …
Read More »
JiwanJotSavera