ਬੁੱਘੀਪੁਰਾ ਚੌਕ ਨਜ਼ਦੀਕ ਅਣ-ਅਧਿਕਾਰਤ ਕਾਰੋਬਾਰੀ ਪਲੋਟਿੰਗ ਨੂੰ ਢਾਹਿਆਡਿਵੈਲਪਰ ਵੱਲੋਂ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਸੜਕਾਂ ਕਾਇਮ ਕਰਕੇ ਕੀਤੀ ਜਾ ਰਹੀ ਸੀ ਕਮਰਸ਼ੀਅਲ ਪਲੋਟਿੰਗਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ – ਵਧੀਕ ਕਮਿਸ਼ਨਰ ਮੋਗਾ (ਕਮਲ) :- ਨਗਰ ਨਿਗਮ ਮੋਗਾ ਦੇ ਅਧਿਕਾਰ ਖੇਤਰ ਅਧੀਨ ਆਉਦੀ ਇੱਕ ਅਣ-ਅਧਿਕਾਰਤ ਕਾਰੋਬਾਰੀ ਪਲੋਟਿੰਗ ਨੂੰ ਕਮਿਸ਼ਨਰ ਨਗਰ ਨਿਗਮ ਮੋਗਾ ਦੀ ਪ੍ਰਵਾਨਗੀ ਉਪਰੰਤ ਢਾਹ …
Read More »