ਨਸ਼ਾ ਮੁਕਤੀ ਯਾਤਰਾ ਤਹਿਤ ਨਿਧਾਂਵਾਲਾ, ਡਗਰੂ, ਡਰੋਲੀ ਭਾਈ, ਸਾਫੂਵਾਲਾ, ਬੁੱਕਣਵਾਲਾ, ਸਿੰਘਾਂਵਾਲਾ ਦੇ ਪਿੰਡਾਂ ਨੂੰ ਕੀਤਾ ਜਾਗਰੂਕ ਮੋਗਾ (ਵਿਮਲ) :- ਨਸ਼ੇ ਦੇ ਖਿਲਾਫ ਜੰਗ ਨੂੰ ਹੋਰ ਜੋਰਦਾਰ ਬਣਾਉਂਦੇ ਹੋਏ ਵਿਧਾਇਕ ਅਮਨਦੀਪ ਕੌਰ ਅਰੋੜਾ ਦੀ ਅਗਵਾਈ ਵਿੱਚ ਨਸ਼ਾ ਮੁਕਤੀ ਯਾਤਰਾ ਅਧੀਨ ਅੱਜ ਪਿੰਡ ਨਿਧਾਂਵਾਲਾ, ਡਗਰੂ, ਡਰੋਲੀ ਭਾਈ, ਸਾਫੂਵਾਲਾ, ਬੁੱਕਣਵਾਲਾ, ਸਿੰਘਾਂਵਾਲਾ ਦੇ ਪਿੰਡਾਂ ਨੂੰ ਨਸ਼ਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ …
Read More »