23 ਵਿਭਾਗਾਂ, ਐਨ.ਡੀ.ਆਰ.ਐਫ ਦੇ 25 ਕਰਮਚਾਰੀਆਂ ਤੇ ਲਗਭਗ 200 ਕਮਿਉਨਿਟੀ ਮੈਂਬਰਾਂ ਨੇ ਲਿਆ ਹਿੱਸਾ-ਹਿਤੇਸ਼ਵੀਰ ਗੁਪਤਾ ਮੋਗਾ (ਵਿਮਲ) :- ਐਨ.ਡੀ.ਐਰ.ਐਫ ਬਠਿੰਡਾ ਦੀ ਸੱਤਵੀਂ ਬਟਾਲੀਅਨ ਵੱਲੋਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ (ਡੀ.ਡੀ.ਐਮ.ਏ.) ਮੋਗਾ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਧਰਮਕੋਟ ਦੇ ਸੰਘੇੜਾ ਪਿੰਡ (ਧਰਮਕੋਟ) ਵਿਖੇ ਹੜ੍ਹਾਂ ਵਰਗੀ ਜਾਂ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਈ ਗਈ। ਇਸ ਅਭਿਆਸ ਦਾ ਮੁੱਖ ਉਦੇਸ਼ ਐਮਰਜੈਂਸੀ …
Read More »