ਵਿਧਾਇਕ ਨੇ ਐਮੀਨੈਂਸ ਸਕੂਲ ਵਿੱਚ ਕੀਤਾ 16.82 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਮੋਗਾ (ਵਿਮਲ) :- ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਿਕਾਸ ਪੱਖੀ ਸੋਚ ਸਦਕਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਧੇਰੇ ਮਜਬੂਤ ਕਰਨ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ …
Read More »Blog Layout
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਸੋਚ ਅਤੇ ਕੋਸ਼ਿਸ਼ਾਂ ਸਦਕਾ ਸ਼ਹਿਰ ਦੇ 200 ਤੋਂ ਵੱਧ ਨੌਜਵਾਨ ਬਣਨਗੇ ਸਵੈ-ਉੱਦਮੀਫਿਊਚਰ ਟਾਈਕੂਨਜ਼ ਪ੍ਰੋਗਰਾਮ ਦੀ ਵਰਕਸ਼ਾਪ ਹੋਈ ਮੁਕੰਮਲ
ਅੰਮ੍ਰਿਤਸਰ (ਪ੍ਰਦੀਪ) :- ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਦੁਆਰਾ ਚਲਾਇਆ ਜਾ ਰਿਹਾ ਫਿਊਚਰ ਟਾਈਕੂਨਜ਼ ਪ੍ਰੋਗਰਾਮ ਦੀ ਦੂਜੇ ਦਿੱਨ ਦੀ ਵਰਕਸ਼ਾਪ ਲਗਭਗ 200 ਤੋਂ ਵੱਧ ਭਾਗੀਦਾਰਾਂ ਦੀ ਹਾਜ਼ਰੀ ਵਿੱਚ ਮੁਕੰਮਲ ਹੋਈ।ਵਰਕਸ਼ਾਪ ਦੀ ਇਸ ਕੜੀ ਵਿੱਚ ਬਤੌਰ ਸਿੱਖਿਆ ਪਾਰਟਨਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ ਹਰਕਿਰਨਦੀਪ ਕੌਰ, ਪ੍ਰੋਫੈਸਰ ਦਿਵਿਆ ਮਹਾਜਨ, ਸ਼ਹਿਰ ਦੇ ਮਸ਼ਹੂਰ ਸੀ …
Read More »ਨਸ਼ਾ ਮੁਕਤੀ ਯਾਤਰਾ ਅਧੀਨ ਝੰਡੇਵਾਲਾ ਗਰਬੀ, ਬਘੇਲੇਵਾਲਾ, ਸੱਦਾ ਸਿੰਘ ਵਾਲਾ ਦੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ
ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੁਨੇਹਾ ਪਹੁੰਚਾਇਆ ਜਾ ਰਿਹਾ ਘਰ ਘਰ- ਵਿਧਾਇਕ ਅਮਨਦੀਪ ਕੌਰ ਅਰੋੜਾ ਮੋਗਾ (ਵਿਮਲ) :- ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਨੇ ਅੱਜ ਪਿੰਡ ਝੰਡੇਵਾਲਾ ਗਰਬੀ, ਬਘੇਲੇਵਾਲਾ, ਸੱਦਾ ਸਿੰਘ ਵਾਲਾ ਦੇ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਂਝੇ ਅਤੇ ਠੋਸ ਯਤਨਾਂ ਦੇ ਨਾਲ ਨਸ਼ਿਆਂ ਦਾ ਜੜੋਂ ਸਫਾਇਆ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ …
Read More »ਬਾਘਾਪੁਰਾਣਾ ਦੇ ਚੀਦਾ, ਦੱਲੂਵਾਲਾ, ਮੌੜ ਨੌ ਆਬਾਦ ਪਿੰਡ ਵਿਖੇ ਨਸ਼ਿਆ ਦੇ ਵਿਰੁੱਧ ਜੰਗ ਦਾ ਐਲਾਨ
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਨ ਦਾ ਦਿੱਤਾ ਹੋਕਾ ਮੋਗਾ (ਵਿਮਲ) :- ਨਸ਼ਾ ਮੁਕਤੀ ਯਾਤਰਾ ਦੌਰਾਨ ਅੱਜ ਬਾਘਾਪੁਰਾਣਾ ਹਲਕੇ ਦੇ ਪਿੰਡ ਚੀਦਾ, ਦੱਲੂਵਾਲਾ, ਮੌੜ ਨੌ ਆਬਾਦ ਵਿਖੇ ਨਸ਼ਿਆਂ ਵਿਰੁੱਧ ਹੋਕਾ ਦਿੱਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਤੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ …
Read More »ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਤੇ ਵਾਰਡਾਂ ਦੇ ਲੋਕ ਹੋਏ ਇੱਕਜੁਟ -ਵਿਧਾਇਕ
ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਜੋਗੇਵਾਲਾ, ਕੋਰੇਵਾਲਾ ਕਲਾਂ, ਦੱਦਾਹੂਰ ਪਿੰਡਾਂ ਦੀ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਮੂਲੀਅਤ ਕਿਹਾ! ਪੰਜਾਬ ਜਲਦ ਨਸ਼ਾ ਮੁਕਤ ਹੋ ਕੇ ਬਣੇਗਾ ਫਿਰ ਤੋਂ ਰੰਗਲਾ ਪੰਜਾਬ ਮੋਗਾ (ਵਿਮਲ) :- ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਰਾਜ ਭਰ ਦੇ ਪਿੰਡਾਂ ਤੇ ਵਾਰਡਾਂ ਵਿੱਚ ਨਸ਼ਾ ਮੁਕਤੀ …
Read More »ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਸਫ਼ਲ ਆਯੋਜਨ
6084 ਕੇਸਾਂ ਦਾ ਨਿਪਟਾਰਾ ਕਰਕੇ 14 ਕਰੋੜ 8 ਲੱਖ 77 ਹਜ਼ਾਰ 435 ਰੁਪਏ ਦੇ ਅਵਾਰਡ ਪਾਸ-ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਮੋਗਾ (ਵਿਮਲ) :- ਅੱਜ 24 ਮਈ ਨੂੰ ਜ਼ਿਲ੍ਹਾ ਮੋਗਾ ਵਿੱਚ ਅਤੇ ਇਸਦੀਆਂ ਸਬ-ਡਵੀਜ਼ਨਾਂ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਦੀਪਕ ਸਿੱਬਲ, ਮਾਣਯੋਗ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ–ਕਮ–ਚੇਅਰਮੈਨ ਅਤੇ ਮਿਸ ਨਵਜੋਤ ਕੌਰ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ …
Read More »ਡਿਪਟੀ ਕਮਿਸ਼ਨਰ ਸਾਗਰ ਸੇਤੀਆਂ ਨੇ ਪਿੰਡ ਬੁੱਧ ਸਿੰਘ ਵਾਲਾ ਦੇ ਕਿਸਾਨ ਦੇ ਖੇਤਾਂ ’ਚ ਖੁਦ ਟੈ੍ਰਕਟਰ ਚਲਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਕੀਤਾ ਜਾਗਰੂਕ
ਮੌਜਦੂਾ ਸਾਲ ਜ਼ਿਲ੍ਹਾ ਮੋਗਾ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਪ੍ਰਤੀ ਏਕੜ 1500 ਰੁਪਏ ਸਬਸਿਡੀ ਪਾਣੀ ਦੀ ਬਚਤ ਲਈ ਨਰਮਾ, ਕਪਾਹ, ਮੱਕੀ, ਮੂੰਗੀ ਤੇ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬੀਜਣ ਨੂੰ ਤਰਜ਼ੀਹ ਦੇਣ ਕਿਸਾਨ-ਡੀ.ਸੀ ਮੋਗਾ (ਵਿਮਲ) :- ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਕੁਦਰਤ ਦੇ …
Read More »सांसद मीत हेयर पंजाब बैडमिंटन एसोसिएशन के अध्यक्ष बने
राज्य में बैडमिंटन खेल को बढ़ावा देने और खिलाड़ियों को अंतरराष्ट्रीय स्तर तक ले जाने का प्रयास करूंगा: मीत हेयर रितिन खन्ना बने एसोसिएशन के सचिव कार्यकारिणी बैठक में बैडमिंटन कोच हरजिंदर सिंह को श्रद्धांजलि जालंधर (अरोड़ा) :- संगरूर से लोकसभा सदस्य गुरमीत सिंह मीत हेयर पंजाब बैडमिंटन एसोसिएशन के अध्यक्ष बन गए हैं। उन्हें आज जालंधर में आयोजित एसोसिएशन …
Read More »“बड़े सपने देखो, ऊंचा लक्ष्य रखो, और महानता प्राप्त करने से तुम्हें कुछ भी न रोक पाए”: डीसी संदीप ऋषि ने युवाओं को किया प्रेरित
जालंधर (अरोड़ा) :- युवाओं को बड़े सपने देखने और जीवन में उत्कृष्टता प्राप्त करने के लिए प्रेरित करने के उद्देश्य से, संगरूर के डिप्टी कमिश्नर संदीप ऋषि ने शनिवार को छात्रों में जोश भरते हुए उन्हें बड़े सपने देखने, अटूट समर्पण के साथ उनका पीछा करने और कठिन मेहनत व दृढ़ संकल्प से असंभव चुनौतियों को पार करने की प्रेरणा …
Read More »कमिश्नरेट पुलिस जालंधर ने बड़े ड्रग रैकेट का भंडाफोड़ किया: दो आरोपी गिरफ्तार
13 किलो हेरोइन, अवैध हथियार, लग्जरी वाहन जब्त जालंधर (अरोड़ा) :- पंजाब सरकार के नशा विरोधी अभियान ‘ युद्ध नशे के विरुद्ध’ के तहत एक महत्वपूर्ण सफलता हासिल करते हुए, पुलिस कमिश्नर धनप्रीत कौर के नेतृत्व में कमिश्नरेट पुलिस जालंधर ने एक बड़े नशा तस्करी नेटवर्क का भंडाफोड़ किया है। दो आरोपियों को गिरफ्तार कर उनके कब्जे से कुल 13 …
Read More »