Wednesday , 23 October 2024

Recent Posts

पी.सी.एम.एस.डी. कॉलेज फॉर वूमेन, जालंधर में नशीली दवाओं के दुरुपयोग के खिलाफ प्रतिज्ञा का आयोजन

जालंधर (तरुण) :- पी.सी.एम.एस.डी.कॉलेज फॉर वूमेन, जालंधर के बड्डी प्रोग्राम ने राष्ट्रीय कैडेट कोर (एनसीसी) के सहयोग से नशीली दवाओं के दुरुपयोग से निपटने के लिए एक महत्वपूर्ण प्रतिज्ञा कार्यक्रम का आयोजन किया। यह पहल नशा मुक्त भारत अभियान, (एनएमबीए) अभियान “विकसित भारत का मंत्र, भारत हो नशे से स्वतंत्र” के तहत भारत सरकार के सामाजिक न्याय और अधिकारिता विभाग …

Read More »

ਹਲਕਾ ਨਿਹਾਲ ਸਿੰਘ ਵਾਲਾ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਦੀ ਵੰਡ

ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਵਿਕਸਤ ਕਰਨ ਲਈ ਦ੍ਰਿੜ ਵਚਨਬੱਧ – ਵਿਧਾਇਕ ਮਨਜੀਤ ਸਿੰਘ ਬਿਲਾਸਪੁਰਬਾਕੀ ਤਿੰਨ ਹਲਕਿਆਂ ਵਿੱਚ ਵੀ ਜਲਦ ਵੰਡੀਆਂ ਜਾਣਗੀਆਂ ਖੇਡ ਕਿੱਟਾਂ – ਡਿਪਟੀ ਕਮਿਸ਼ਨਰ ਮੋਗਾ (ਕਮਲ) :- ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਸਥਾਨਕ ਗੋਧੇਵਾਲਾ ਇਨਡੋਰ ਖੇਡ ਸਟੇਡੀਅਮ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਨਿਹਾਲ …

Read More »

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿੰਡ ਲੋਪੋਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ

23 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਯਾਦਗਾਰੀ ਪਾਰਕ ਅਤੇ ਮੁਰੰਮਤ ਉਪਰੰਤ ਗਲੀਆਂ ਨਾਲੀਆਂ ਦਾ ਲੋਕ ਅਰਪਣਗੁਰੂ ਹਵਾ, ਪਿਤਾ ਪਾਣੀ ਅਤੇ ਧਰਤੀ ਮਾਤਾ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਸਾਰੇ ਮਨੁੱਖ ਰਲ ਕੇ ਸਹਿਯੋਗ ਕਰਨ-ਬਲਬੀਰ ਸਿੰਘ ਸੀਚੇਵਾਲ ਮੋਗਾ (ਕਮਲ) :- ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਗੋਦ ਲਏ ਪਿੰਡ ਲੋਪੋਂ ਵਿੱਚ ਆਪਣੇ …

Read More »