Recent Posts

ਕਿਸਾਨ ਦਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਦੋਵੇਂ ਭਰਾ ਪਰਾਲੀ ਨੂੰ ਜਲਾਏ ਬਿਨ੍ਹਾਂ ਕਰ ਰਹੇ 60 ਏਕੜ ਦੀ ਖੇਤੀ

ਕਿਸਾਨਾਂ ਨੇ ਕਿਹਾ ! “ਖੇਤ ਵਿੱਚ ਹੀ ਪਰਾਲੀ ਵਾਹੁਣ ਨਾਲ ਖਾਦਾਂ ਦੀ ਲਾਗਤ ਹੋਈ ਅੱਧੀ”ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕੀਤੀ ਕਿਸਾਨਾਂ ਦੀ ਸ਼ਲਾਘਾ ਮੋਗਾ (ਕਮਲ) :- ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਜਿੱਥੇ ਮਨੁੱਖੀ ਸਿਹਤ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਇਸਦਾ ਮਾੜਾ ਪ੍ਰਭਾਵ ਵਾਤਾਵਰਨ ਅਤੇ ਖੇਤ ਦੀ ਮਿੱਟੀ ਉੱਪਰ ਵੀ ਪੈਂਦਾ ਹੈ। ਬਲਾਕ …

Read More »

ਡੀ ਏ ਪੀ ਦੀ ਕਾਲਾਬਾਜ਼ਾਰੀ ਰੋਕਣ ਲਈ ਖਾਦਾਂ ਦੀਆਂ ਦੁਕਾਨਾਂ ਦੀ ਚੈਕਿੰਗ

ਨਿਰਧਾਰਤ ਕੀਮਤ ਤੇ ਮਿਲੇਗੀ ਕਿਸਾਨਾਂ ਨੂੰ ਖਾਦ, ਨਹੀਂ ਹੋਣ ਦਿੱਤੀ ਜਾਵੇਗੀ ਵਾਧੂ ਸਮਾਨ ਦੀ ਟੈਗਿੰਗ – ਡਾ. ਰੰਚਨਦੀਪ ਕੌਰਕਿਸਾਨ ਡੀ ਏ ਪੀ ਦੇ ਬਦਲ ਵਜੋਂ ਹੋਰ ਖਾਦਾਂ ਵੀ ਅਪਣਾ ਸਕਦੇ ਹਨ ਮੋਗਾ (ਕਮਲ) :- ਹਾੜ੍ਹੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਨਿਹਾਲ ਸਿੰਘ ਵਾਲਾ ਦੇ ਖਾਦ ਦੀਆਂ ਰੀਟੇਲ ਅਤੇ ਹੋਲਸੋਲ ਦੁਕਾਨਾਂ …

Read More »

ज़िला मजिस्ट्रेट ने पीसीएस स्तर के अधिकारियों को भी कारण बताओ नोटिस जारी किए

पराली जलाने की घटनाओं को गंभीरता से लेते हुए दो एसडीएम, एक बीडीपीओ और दो एसएचओ को कारण बताओ नोटिस जारी किएउप-मंडल स्तर पर पराली जलाने की घटनाओं से निपटने के लिए कंट्रोल रूम स्थापितकिसान कंट्रोल रूम के नंबरों के माध्यम से पराली प्रबंधन के लिए उपलब्ध मशीनरी की जानकारी प्राप्त कर सकते हैंडिप्टी कमिश्नर ने कहा कि किसान कानूनी …

Read More »