Thursday , 18 September 2025

Recent Posts

ਲਾਇਲਪੁਰ ਖਾਲਸਾ ਕਾਲਜ ਦੇ ਐੱਨ.ਸੀ.ਸੀ ਕੈਡਿਟਾਂ ਨੂੰ 79ਵੀਂ ਆਜ਼ਾਦੀ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਸਨਮਾਨਿਤ ਕੀਤਾ ਗਿਆ

ਜਲੰਧਰ (JJS) – ਲਾਇਲਪੁਰ ਖਾਲਸਾ ਕਾਲਜ ਦੇ ਛੇ ਐੱਨ.ਸੀ.ਸੀ ਕੈਡਿਟਾਂ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਆਯੋਜਿਤ 79ਵੀਂ ਆਜ਼ਾਦੀ ਦਿਵਸ ਪਰੇਡ ਵਿੱਚ ਸੰਸਥਾ ਦੀ ਨੁਮਾਇੰਦਗੀ ਕੀਤੀ ਹੈ, ਨੂੰ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਆਪਣੇ ਦਫ਼ਤਰ ਵਿੱਚ ਸਨਮਾਨਿਤ ਕੀਤਾ। ਕੈਡਿਟ – ਜਸਪ੍ਰੀਤ ਸਿੰਘ, ਜਸ਼ਨਦੀਪ ਸਿੰਘ ਚਾਹਲ, ਆਕਾਸ਼ ਯਾਦਵ, ਹਰਦੀਪ ਕੁਮਾਰ, ਬ੍ਰਿਜ ਲਾਲ ਅਤੇ ਚੇਤਨ ਪਾਸੀ ਨੂੰ ਪਰੇਡ ਦੌਰਾਨ ਉਨ੍ਹਾਂ …

Read More »

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੇ ਪੀਜੀ ਵਿਭਾਗ ਨੇ ਵਿਸ਼ਵ ਫ਼ੋਟੋਗ੍ਰਾਫੀ ਦਿਵਸ ‘ਤੇ ਫ਼ੋਟੋਗ੍ਰਾਫੀ ਮੁਕਾਬਲੇ ਦਾ ਆਯੋਜਨ ਕੀਤਾ

ਜਲੰਧਰ (JJS) – ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੇ ਪੀਜੀ ਵਿਭਾਗ ਵੱਲੋਂ  ਵਿਸ਼ਵ ਫ਼ੋਟੋਗ੍ਰਾਫੀ ਦਿਵਸ ਦੇ ਮੌਕੇ ਤੇਫ਼ੋਟੋਗ੍ਰਾਫੀਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਕੈਮਰੇ ਦੇ ਲੈਂਸ ਰਾਹੀਂ ਆਪਣੀ ਰਚਨਾਤਮਕਤਾ  ਅਤੇ ਤਕਨੀਕੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ। ਇਸ ਮੁਕਾਬਲੇ ਦਾ ਥੀਮ ਕਾਲਜ ਕੈਂਪਸ ਦੇ ਵਾਤਾਵਰਨ ਅਤੇ ਆਰਕੀਟੈਕਚਰ ਤੇ ਅਧਾਰਿਤ ਸੀ।  ਇਸ …

Read More »

ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਹੁਣੇ ਤੋਂ ਹੀ ਗੰਭੀਰ

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਸਮੂਹ ਕੰਬਾਈਨ ਆਪ੍ਰੇਟਰਾਂ/ ਮਾਲਕਾਂ ਨਾਲ ਮੀਟਿੰਗਕਿਹਾ! ਸੀਜ਼ਨ ਦੌਰਾਨ ਸੁਪਰ ਐਸ.ਐਮ.ਐਸ. ਸਿਸਟਮ ਤੋ ਬਿਨ੍ਹਾਂ ਨਾ ਚਲਾਈ ਜਾਵੇ ਕੋਈ ਵੀ ਕੰਬਾਈਨਸ਼ਵੇਰੇ 10 ਵਜ੍ਹੇ ਤੌ ਸ਼ਾਮ 6 ਵਜੇ ਤਂਕ ਹੀ ਚਲਾਈਆਂ ਜਾਣ ਕੰਬਾਇਨਾਂ-ਡੀ ਸੀ ਮੋਗਾ (ਕਮਲ) :- ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਹੁਣੇ ਤੋਂ …

Read More »