Recent Posts

ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ ਨਾਲ ਸਬੰਧਤ ਸਾਰੇ ਦਫ਼ਤਰਾਂ ਦੀ ਇੰਸਪੈਕਸ਼ਨ ਕਰਨ ਦੀ ਹਦਾਇਤ

ਅਗਲੇ 2 ਮਹੀਨੇ ਵਿੱਚ ਇੰਤਕਾਲਾਂ ਦੀ 100 ਫੀਸਦੀ ਪੈਂਡੇਂਸੀ ਖਤਮ ਕਰਨ ਬਾਰੇ ਕਿਹਾਕਿਹਾ, ਕੁਲੈਕਟਰ/ਸਰਕਲ ਰੇਟਾਂ ਨੂੰ ਜਲਦ ਹੀ ਬਣਾਇਆ ਜਾਵੇਗਾ ਤਰਕਸੰਗਤਸਮਾਲਸਰ ਅਤੇ ਅਜੀਤਵਾਲ ਸਬ ਤਹਿਸੀਲ ਇਮਾਰਤਾਂ ਦਾ ਉਸਾਰੀ ਕਾਰਜ ਜਲਦ ਹੋਵੇਗਾ ਸ਼ੁਰੂ ਮੋਗਾ (ਕਮਲ) :- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਮੋਗਾ ਦੇ ਸਮੂਹ ਮਾਲ ਵਿਭਾਗ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮਾਲ ਵਿਭਾਗ ਨਾਲ ਸਬੰਧਤ …

Read More »

सीटी ग्रुप ने द्रोणा एक्सीलेंस अवार्ड्स की मेजबानी की: जालंधर के शीर्ष स्कूलों के 150 से अधिक शिक्षकों को सम्मानित किया गया

जालंधर (अरोड़ा) :- सीटी ग्रुप में द्रोणा एक्सीलेंस अवार्ड्स ने जालंधर जिले के शीर्ष स्कूलों के 150 से अधिक शिक्षकों के असाधारण योगदान का जश्न मनाया। अपने उत्कृष्ट शैक्षणिक प्रभाव के लिए पहचाने जाने वाले स्कूलों में आईवीवाई स्कूल, आर्मी पब्लिक स्कूल, इनोसेंट हार्ट्स स्कूल, गवर्नमेंट मॉडल को-एजुकेशन सीनियर सेकेंडरी स्कूल, सीटी वर्ल्ड स्कूल, सीटी पब्लिक स्कूल, कैम्ब्रिज इंटरनेशनल स्कूल, …

Read More »

250 ਤੋਂ ਵਧੇਰੇ ਏਕੜ ਰਕਬੇ ਨੂੰ ਅੱਗ ਨਹੀਂ ਲੱਗਣ ਦਿੰਦਾ ਨੌਜਵਾਨਾਂ ਦਾ ਗਰੁੱਪ

ਡਿਪਟੀ ਕਮਿਸ਼ਨਰ ਖੇਤਾਂ ਵਿੱਚ ਖੁਦ ਮਿਲਣ ਪਹੁੰਚੇ, ਨੌਜਵਾਨਾਂ ਦੇ ਜਜ਼ਬੇ ਨੂੰ ਸਰਾਹਿਆ ਜਿਸ ਖੇਤ ਵਿੱਚ ਅੱਗ ਨਹੀਂ ਲੱਗਦੀ ਉਸ ਖੇਤ ਵਿੱਚ ਚੌਥੇ ਦਿਨ ਲਗਾਏ ਜਾ ਸਕਦੇ ਆਲੂ – ਕਿਸਾਨ ਸਤਨਾਮ ਸਿੰਘ ਪੱਤੋ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 7300 ਤੋਂ ਵਧੇਰੇ ਖੇਤੀ ਮਸ਼ੀਨਰੀ ਉਪਲਬਧ, ਕਿਸਾਨ ਲਾਭ ਲੈਣ – ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਮੋਗਾ (ਕਮਲ) :- ਅੱਜ ਜਿਥੇ ਕੁਝ ਕਿਸਾਨ ਫਸਲਾਂ ਦੀ …

Read More »