ਕਿਹਾ! ਨੌਜਵਾਨਾਂ ਦੇ ਰੋਜ਼ਗਾਰ ਲਈ ਸਹਾਈ ਹੋਣਗੀਆਂ ਕਿੱਟਾਂਡੀ.ਸੀ. ਸਾਗਰ ਸੇਤੀਆ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਤਮ ਨਿਰਭਰ ਬਣਨ ਲਈ ਪ੍ਰੇਰਿਆ ਮੋਗਾ (ਵਿਮਲ) :- ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਅੱਵਲ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਨਸ਼ਾ ਛੱਡ ਰਹੇ ਨੌਜਾਵਾਨਾਂ ਨੂੰ ਕਿੱਤਾਮੁਖੀ …
Read More »Blog List Layout
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮੇਨ ਹਾਈਵੇ ਅਤੇ ਲਿੰਕ ਸੜਕਾਂ ਤੇ ਪਸ਼ੂਆਂ ਦੇ ਚਰਾਏ ਜਾਣ ਤੇ ਪਾਬੰਦੀ
ਆਵਾਜਾਈ ਵਿੱਚ ਵਿਘਨ, ਐਕਸੀਡੈਂਟ ਤੇ ਸੜਕਾਂ ਉਪਰ ਗੰਦਗੀ ਤੋਂ ਬਚਾਅ ਲਈ ਪਾਬੰਦੀ ਆਦੇਸ਼ ਕੀਤੇ ਜਾਰੀ-ਸਾਗਰ ਸੇਤੀਆ ਮੋਗਾ (ਵਿਮਲ) :- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਅੰਦਰ ਆਮ ਲੋਕਾਂ ਵੱਲੋਂ ਮੇਨ ਹਾਈਵੇ ਅਤੇ ਲਿੰਕ ਸੜਕਾਂ ਤੇ ਪਸ਼ੂਆਂ ਦੇ ਚਰਾਏ ਜਾਣ ਤੇ ਪਾਬੰਦੀ …
Read More »राष्ट्रपति द्रौपदी मुर्मु, अखिल भारतीय वाणी और श्रवण संस्थान, मैसूर के हीरक जयंती समारोह में शामिल हुईं
दिल्ली/जालंधर (ब्यूरो) :- राष्ट्रपति द्रौपदी मुर्मु ने कल कर्नाटक के मैसूर स्थित अखिल भारतीय वाणी और श्रवण संस्थान के हीरक जयंती समारोह में भाग लिया। इस अवसर पर कर्नाटक के राज्यपाल थावर चंद गहलोत, कर्नाटक के मुख्यमंत्री सिद्धारमैया, केंद्रीय स्वास्थ्य एवं परिवार कल्याण राज्य मंत्री अनुप्रिया पटेल, कर्नाटक के स्वास्थ्य मंत्री दिनेश गुंडू राव और मैसूर के सांसद यदुवीर कृष्णदत्त …
Read More »रोपड़ से 1.14 लाख क्यूसिक पानी छोड़े जाने के बाद डिप्टी कमिश्नर ने एहतियात के तौर पर जारी की एडवाइजरी*
दरिया के आस-पास के क्षेत्रों में रहने वाले लोगों से नदी किनारे जाने से परहेज करने की अपीलकहा, बाढ़ जैसे हालात से निपटने के लिए जिला प्रशासन ने किए पुख्ता इंतजाम जालंधर (अरोड़ा) :- सोमवार शाम को रोपड़ से 1.14 लाख क्यूसिक पानी छोड़े जाने के बाद जालंधर प्रशासन ने एहतियात के तौर पर एडवाइजरी जारी की है। यह पानी …
Read More »कैबिनेट मंत्री द्वारा बारिश प्रभावित परिवारों को राहत प्रदान, राशन किटें बांटी
पंजाब सरकार ने प्राकृतिक आपदा से प्रभावित लोगों की सहायता की वचनबद्धता दोहराई जालंधर (अरोड़ा) :- पंजाब के बागवानी, स्वतंत्रता सेनानी और रक्षा सेवाएं कल्याण मंत्री मोहिंदर भगत ने सोमवार को 15 घंटे से अधिक समय से हो रही बारिश के कारण प्रभावित परिवारों तक पहुंच की और भार्गव नगर में राहत सामग्री, जिसमें राशन और दवाइयां शामिल थी, बांटी …
Read More »सहकारी कृषि विकास बैंक के चेयरमैन पवन कुमार टीनू ने बाढ़ प्रभावित लोगों के लिए राहत सामग्री रवाना की
कहा, पंजाब सरकार बाढ़ प्रभावित लोगों की भलाई के लिए कोई कसर नहीं छोड़ेगी जालंधर (अरोड़ा) :- सहकारी कृषि विकास बैंक के चेयरमैन पवन कुमार टीनू ने आज विधानसभा क्षेत्र आदमपुर से बाढ़ प्रभावित लोगों की सहायता के लिए राहत सामग्री भेजी। उन्होंने बताया कि पंजाब के मुख्यमंत्री स. भगवंत सिंह मान के नेतृत्व वाली राज्य सरकार इस मुश्किल घड़ी …
Read More »भारी बारिश के कारण जलभराव, स्थिति नियंत्रण में: डिप्टी कमिश्नर डा. हिमांशु अग्रवाल
कहा, पंजाब सरकार द्वारा स्थापित कंट्रोल रूम के माध्यम से 200 से अधिक फोन कॉल्स पर कार्रवाई जालंधर जिले में 54 राहत केंद्र स्थापित गिद्दड़पिंडी से 70,000 क्यूसेक से अधिक पानी का बहाव; बांध में दरार की कोई सूचना नहीं लोगों को घबराने की जरूरत नहीं, पंजाब सरकार जल्द से जल्द जल निकासी के लिए ठोस प्रयास कर रही जालंधर …
Read More »डिप्टी कमिश्नर ने प्रात:काल शहर का किया दौरा, कर्मचारियों का बढ़ाया मनोबल
कहा, जल्द होगी बारिश के पानी की निकासी जालंधर (अरोड़ा) :- डिप्टी कमिश्नर डा. हिमांशु अग्रवाल ने सुबह शहर का दौरा कर बारिश के पानी की निकासी का जायजा लिया। डा. अग्रवाल ने सफाई और सेनेटरी वर्कर्स से मिलकर न केवल उनका हौसला बढ़ाया, बल्कि पूरी लगन और मेहनत से काम करने की प्रेरणा भी दी। उन्होंने शहरवासियों को विश्वास …
Read More »ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਧੁੱਸੀ ਬੰਨ੍ਹ, ਸੰਘੇੜਾ ਤੇ ਰਾਹਤ ਸੈਂਟਰ ਰਾਊਵਾਲਾ ਦਾ ਦੌਰਾ
ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸੈਂਟਰ ਰਾਊਵਾਲਾ ਵਿਖੇ ਆਉਣ ਦੀ ਅਪੀਲ ਕਿਹਾ ! ਪ੍ਰਸ਼ਾਸ਼ਨ ਲੈ ਰਿਹਾ ਪਲ ਪਲ ਦੀ ਖਬਰ, ਲੋਕ ਪ੍ਰਸ਼ਾਸ਼ਨ ਦਾ ਸਾਥ ਦੇਣ ਮੋਗਾ (ਵਿਮਲ) :- ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਅੱਜ ਧਰਮਕੋਟ ਦੇ ਸਤਲੁਜ ਦਰਿਆ ਨਜਦੀਕ ਪੈਂਦੇ ਇਲਾਕਿਆਂ ਵਿੱਚ ਵਿਸ਼ੇਸ਼ ਦੌਰਾ ਕਰਕੇ ਪਾਣੀ ਨਾਲ …
Read More »ਪਲਾਸਟਿਕ ਲਿਫਾਫਿਆਂ ਨੂੰ ਬਣਾਉਣ, ਸਟੋਰ ਕਰਨ, ਵੇਚਣ ਤੇ ਵਰਤੋਂ ਤੇ ਪੂਰਨ ਪਾਬੰਦੀ
ਸਮੂਹ ਪਬਲਿਕ ਪ੍ਰਾਪਰਟੀਜ ਅਤੇ ਸਰਕਾਰੀ ਇਮਾਰਤਾਂ ਉਪਰ ਪੋਸਟਰ, ਹੱਥ ਲਿਖਤ ਆਦਿ ਲਗਾਉਣ ਤੇ ਪਾਬੰਦੀ जालंधर (अरोड़ा) :- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ-2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੈਨੂਫੈਕਟਰਿੰਗ, ਯੂਜਿਜ ਐਂਡ ਡਿਸਪੋਜਲ ਕੰਟਰੋਲ ਐਕਟ-2005 ਮੁਤਾਬਿਕ ਜ਼ਿਲ੍ਹਾ ਮੋਗਾ ਵਿੱਚ 30 ਮਾਈਕਰੋਨ ਤੋਂ ਘੱਟ ਮੋਟਾਈ, 8 ਬਾਏ 12 ਆਕਾਰ ਤੋਂ ਘੱਟ ਦੇ …
Read More »
JiwanJotSavera