ਜਲੰਧਰ (ਅਰੋੜਾ) :- ਸ੍ਰੀ ਮਹਿੰਦਰ ਭਗਤ ਦੇ ਕੈਬਿਨੇਟ ਮੰਤਰੀ ਬਣਨ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਆਪਣੇ ਸਾਥੀਆਂ ਸਮੇਤ ਸਨਮਾਨ ਕੀਤਾ। ਸ਼੍ਰੀ ਮਹਿੰਦਰ ਭਗਤ ਨੂੰ ਦੁਸ਼ਾਲਾ ਭੇਟ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਆਮ ਆਦਮੀ ਪਾਰਟੀ ਆਗੂ ਦੇ ਨਾਲ ਰਜੀਵ ਉਂਕਾਰ ਟਿਕਾ ਸਾਬਕਾ ਕੌਂਸਲਰ, ਸਰਦਾਰ ਅਮਰਜੀਤ ਸਿੰਘ ਧਮੀਜਾ, ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ , ਸਰਦਾਰ ਦਰਸ਼ਨ ਸਿੰਘ ਗੁਲਾਟੀ, ਮਹਿੰਦਰ ਪਾਲ, ਸਲੀਲ ਘਈ, ਰਵਨੀਕ ਰੋਹੇਵਾਲ, ਨਰਿੰਦਰ ਸਿੰਘ ਚੀਮਾ , ਜਤਿੰਦਰ ਬੰਸਲ , ਸਰਦਾਰ ਜਸਬੀਰ ਸਿੰਘ, ਨੰਦ ਲਾਲ ਭਗਤ, ਅਸ਼ੋਕ ਚੌਹਾਨ, ਸਰਦਾਰ ਲਖਵਿੰਦਰ ਸਿੰਘ ਘੁਲਾਟੀ, ਅਸ਼ਵਨੀ ਕੁਮਾਰ ਅਰੋੜਾ, ਮਨਪ੍ਰੀਤ ਸਿੰਘ, ਸੰਦੇਸ਼ ਥਾਪਾ, ਸਰਦਾਰ ਜਸਬੀਰ ਸਿੰਘ, ਸਰਦਾਰ ਗੁਲਜਾਰ ਸਿੰਘ, ਸਤਪਾਲ ਭਗਤ, ਵਰਿੰਦਰ ਗਾਂਧੀ , ਹਰਬੰਸ ਲਾਲ ਭਗਤ, ਸਰਦਾਰ ਅਮਰਜੀਤ ਸਿੰਘ ਭਾਟੀਆ, ਸਰਦਾਰ ਹਰਪ੍ਰੀਤ ਸਿੰਘ ਭਾਟੀਆ ਦੇ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਸ਼ਾਮਿਲ ਹੋਏ।